Editor: Satwinder Singh
India Time
Cremona, Italy Time

ਅੰਤਰਰਾਸ਼ਟਰੀ ਖ਼ਬਰਾਂ

ਪ੍ਰਿਅੰਕਾ ਗਾਂਧੀ ਦੇ ਜਨਰਲ ਸਕੱਤਰ ਬਣਨ ਨਾਲ ਹਰ ਕਾਂਗਰਸੀ ਰੁਮਾਂਚਿਤ ਅਤੇ ਉਤਸ਼ਾਹਿਤ - ਸਿੱਧੂ
ਚੰਡੀਗੜ੍ਹ -- - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਗਾਂਧੀ ਨੂੰ ਯੂ.ਪੀ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕਰਨ 'ਤੇ ਟਵੀਟ ਕਰ ਕਿਹਾ ਪ੍ਰਿਅੰਕਾ ਗਾਂਧੀ ਦੁਨੀਆ ਭਰ 'ਚ ਰੋਲ ਮਾਡਲ ਹੈ। ਉਨ੍ਹਾਂ ਦਾ ਕ੍ਰਿਸ਼ਮਾ ਅਤੇ ਆਕਰਸ਼ਨ ਕਾਂਗਰਸ 'ਚ ਨਵੇਂ ਜਜ਼ਬੇ ਦਾ ਸੰਚਾਰ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਜਨਰਲ ਸਕੱਤਰ ਬਣਨਾ ਉਨ੍ਹਾਂ
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
ਸ੍ਰੀਨਗਰ --- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਠਭੇੜ ਜ਼ਿਲ੍ਹੇ ਦੇ ਬਿੰਨੇਰ ਟਾਪ 'ਚ ਹੋਈ।
ਨਵਜੋਤ ਸਿੱਧੂ ਫਿਰ ਪਾਉਣ ਗਏ ਪਾਕਿਸਤਾਨ ਨੂੰ ਗਲਵੱਕੜੀ !
ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਮੁੜ ਪਾਕਿਸਤਾਨ ਫੇਰੀ 'ਤੇ ਚਲੇ ਗਏ ਹਨ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਰਕਤ ਕਰਨੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ। ਨਵਜੋਤ ਸਿੱਧੂ ਵੀ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨਗੇ। ਸਿੱਧੂ ਸ੍ਰੀ ਕਰਤਾਰਪੁਰ ਸਾਹਿਬ 'ਚ ਦੁਸ਼ਾਲਾ ਚੜ੍ਹਾਉਣਗੇ
ਪਤੀ-ਪਤਨੀ ਦੀ ਸਵਿਫਟ ਕਾਰ ’ਚੋਂ ਮਿਲੀ ਸਵਾ 10 ਕਿੱਲੋ ਹੈਰਾਇਨ
ਲੁਧਿਆਣਾ: ਸਥਾਨਕ ਐਸਟੀਐਫ ਨੇ ਇੱਕ ਜੋੜੇ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 10 ਕਿੱਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐਸਟੀਐਫ ਯੂਨਿਟ ਨੇ ਇਨ੍ਹਾਂ ਨੂੰ 26 ਨਵੰਬਰ ਵਾਲੇ ਦਿਨ ਸ਼ੇਰਪੁਰ ਚੌਕ ਤੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤਾ। ਦੋਵੇਂ ਜਣੇ ਸਵਿਫਟ ਕਾਰ ’ਚ ਹੈਰੋਇਨ ਲੁਕਾ ਕੇ ਲੁਧਿਆਣਾ ਲਿਆ ਰਹੇ ਸੀ। ਮੁਲਜ਼ਮ ਜੰਮੂ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਜਲ
ਅਯੁੱਧਿਆ: ਰਾਮ ਮੰਦਿਰ ਨਿਰਮਾਣ 'ਤੇ ਕਾਨੂੰਨ ਕੀ ਕੋਈ ਸਰਕਾਰ ਲਿਆ ਸਕਦੀ ਹੈ?
ਆਰਐਸਐਸ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਮ ਮੰਦਿਰ 'ਤੇ ਛੇਤੀ ਤੋਂ ਛੇਤੀ ਕਾਨੂੰਨ ਬਣਨਾ ਚਾਹੀਦਾ ਹੈ। ਮੋਹਨ ਭਾਗਵਤ ਨੇ ਕਿਹਾ, "ਪਤਾ ਨਹੀਂ ਕੀ ਕਾਰਨ ਹੈ, ਜਾਂ ਤਾਂ ਅਦਾਲਤ ਬਹੁਤ ਰੁੱਝੀ ਹੋਈ ਹੈ ਜਾਂ ਰਾਮ ਮੰਦਿਰ ਉਸਦੇ ਲਈ ਪਹਿਲ ਨਹੀਂ ਹੈ। ਅਜਿਹੇ 'ਚ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਮੰਦਿਰ ਨਿਰਮਾਣ ਦੇ ਲਈ ਕਿਸ
ਸ਼ੌਪੀਆਂ 'ਚ ਪੁਲਸ ਸਟੇਸ਼ਨ 'ਤੇ ਗ੍ਰੇਨੇਡ ਨਾਲ ਅੱਤਵਾਦੀ ਹਮਲਾ, ਇਕ ਪੁਲਸ ਕਰਮਚਾਰੀ ਸ਼ਹੀਦ
ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਸ਼ੌਪੀਆਂ ਜ਼ਿਲੇ 'ਚ ਐਤਵਾਰ ਸਵੇਰੇ ਪੁਲਸ ਥਾਣੇ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਪੁਲਸ ਕਰਮਚਾਰੀ ਸ਼ਹੀਦ ਹੋ ਗਿਆ। ਪੁਲਸ ਅਤੇ ਸੈਨਾ ਦੇ ਜਵਾਨ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਇਕ ਸਮੂਹ ਨੇ ਸ਼ੌਪੀਆਂ ਦੇ ਇਕ ਥਾਣੇ 'ਤੇ ਗ੍ਰੇਨੇਡ ਨਾਲ ਹਮਲਾ ਕਰਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਥ
ਪੰਜਾਬ 'ਚ ਸਰਕਾਰੀ ਨੌਕਰੀ ਲਈ ਡੋਪ ਟੈਸਟ ਜ਼ਰੂਰੀ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਡੋਪ ਟੈਸਟ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਕਰਾਉਣ ਦੇ ਵੀ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਸੂਬਾ ਸਰਕਾਰ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਹਰ ਸਰਕਾਰੀ
ਨਸ਼ੇ ਨੇ ਖਾ ਲਈ ਪੰਜਾਬ ਦੀ ਜਵਾਨੀ, 32 ਦਿਨਾਂ 'ਚ ਹੋਈਆਂ 42 ਮੌਤਾਂ
ਜਲੰਧਰ/ਚੰਡੀਗੜ੍ਹ— ਪੰਜਾਬ 'ਚ ਦਿਨ-ਬ-ਦਿਨ ਨਸ਼ੇ ਦਾ ਕਹਿਰ ਵੱਧਦਾ ਜਾ ਰਿਹਾ ਹੈ। ਨਸ਼ੇ ਕਰਨ ਦੀ ਆਦਤ ਤੋਂ ਮਜਬੂਰ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਨਸ਼ਿਆਂ ਦੀ ਦਲਦਲ 'ਚ ਫਸਣ ਕਾਰਨ ਸੂਬੇ 'ਚ ਮੰਗਲਵਾਰ ਨੂੰ 6 ਹੋਰ ਲੋਕਾਂ ਦੀ ਮੌਤ ਹੋ ਗਈ। ਫਿਰੋਜ਼ਪੁਰ ਸਮੇਤ ਤਰਨਤਾਰਨ, ਨਵਾਂਸ਼ਹਿਰ, ਮਾਨਸਾ ਅਤੇ ਗੁਰਦਾਸਪੁਰ 'ਚ ਨਸ਼ੇ ਦੀ ਓਵਰਡੋਜ਼ ਦੇ ਕਾਰਨ 5 ਨੌਜਵਾਨਾਂ ਦੀ ਮੌਤ ਹੋ ਗਈ ਜਦਕ
ਕਮਲ ਹਾਸਨ ਦਾ ਬੇਮਿਸਾਲ ਅੰਦਾਜ਼, ਐਕਸ਼ਨ ਅਤੇ ਦੇਸ਼ਭਗਤੀ ਦਾ ਡਬਲ ਡੋਜ਼ ਹੈ 'ਵਿਸ਼ਵਰੂਪ 2' ਦਾ ਟਰੇਲਰ
ਨਵੀਂ ਦਿੱਲੀ — ਦੱਖਣੀ ਫਿਲਮਾਂ ਦੇ ਸੁਪਰਸਟਾਰ ਕਮਲ ਹਾਸਨ ਦੀ ਫਿਲਮ 'ਵਿਸ਼ਵਰੂਪ 2' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। 2013 'ਚ ਆਈ ਫਿਲਮ 'ਵਿਸ਼ਵਰੂਪਮ' ਦੇ ਸੀਕਵਲ 'ਵਿਸ਼ਵਰੂਪ 2' ਦੇ ਟਰੇਲਰ 'ਚ ਕਮਲ ਹਾਸਨ ਦਮਦਾਰ ਭੂਮਿਕਾ 'ਚ ਨਜ਼ਰ ਆ ਰਹੇ ਹਨ। ਅੱਜਕਲ ਰਾਜਨੀਤੀ 'ਚ ਅਲਰਟ ਕਮਲ ਹਾਸਨ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਮਲ ਹਾਸਨ ਵੱਲੋਂ ਨਿਰਮਿਤ, ਲਿਖਿਤ ਅਤੇ ਨਿਰਦੇ
ਲਸ਼ਕਰ ਨੇ ਲਾਂਚ ਕੀਤਾ ਆਨਲਾਈਨ ਅੰਗਰੇਜ਼ੀ ਮੈਗਜ਼ੀਨ, ਦਿੱਤੀ ਭਾਰਤੀ ਫੌਜ ਨੂੰ ਧਮਕੀ
ਸ਼੍ਰੀਨਗਰ — ਅੱਤਵਾਦੀ ਸੰਗਠਨ 'ਲਸ਼ਕਰ-ਏ-ਤੌਇਬਾ ਨੇ ਇਕ ਆਨਲਾਈਨ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਹੈ | ਜਿਸ ਦਾ ਨਾਮ 'Wyeth' ਰੱਖਿਆ ਹੈ | ਇਸ ਮੈਗਜ਼ੀਨ ਰਾਹੀਂ ਅੱਤਵਾਦੀਆਂ ਨੇ ਰਾਤ-ਦਿਨ ਅੱਤਵਾਦੀਆਂ ਨਾਲ ਜੰਮੂ-ਕਸ਼ਮੀਰ 'ਚ ਲੋਹਾ ਲੈ ਰਹੇ ਭਾਰਤੀ ਫੌਜ ਨੂੰ ਲਲਕਾਰਿਆ ਹੈ | ਦੱਸਿਆ ਕਿ ਇਹ ਉਹ ਹੀ ਅੱਤਵਾਦੀ ਸੰਗਠਨ ਹੈ, ਜਿਸ ਨੇ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ | ਇਸ ਮੈਗ
ਸੁਪਰੀਮ ਕੋਰਟ ਦੇ ਆਦੇਸ਼ ਨਹੀਂ ਮੰੰਨ ਰਹੇ PF ਅਧਿਕਾਰੀ, EPFO ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਦੇ ਅਧਿਕਾਰੀ ਉੱਚ ਪੈਨਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਜਾਣਬੁੱਝ ਕੇ ਲਾਗੂ ਨਹੀਂ ਕਰਦੇ। ਈ.ਪੀ.ਐਫ.ਓ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉੱਚ ਪੈਨਸ਼ਨ ਲਈ ਯੋਗ ਕੇਸ ਦੇ ਨਿਪਟਾਰੇ ਵਿੱਚ ਦੇਰੀ ਹੁੰਦੀ ਹੈ ਜਾਂ ਹਾਇਰ ਪੈਨਸ਼ਨ ਦੇਣ ਤੋਂ ਇਨਕਾਰ ਕੀਤਾ ਜਾਂਦਾ
ਜ਼ੀਰਕਪੁਰ 'ਚ ਬਿਨਾਂ ਲਾਇਸੈਂਸ ਤੋਂ 5 ਲੱਖ ਦੀਆਂ ਦਵਾਈਆਂ ਬਰਾਮਦ
ਜ਼ੀਰਕਪੁਰ : ਸਿਹਤ ਵਿਭਾਗ ਦੀ ਟੀਮ ਨੇ ਜ਼ੀਰਕਪੁਰ ਵਿਚ ਗੋਦਾਮ ਵਿਚ ਛਾਪੇਮਾਰੀ ਕਰ ਕੇ 5 ਲੱਖ ਰੁਪਏ ਦੀਆਂ ਦਵਾਈਆਂ ਬਰਾਮਦ ਕੀਤੀਆਂ। ਇਨ੍ਹਾਂ ਨੂੰ ਬਿਨਾਂ ਲਾਇਸੈਂਸ ਦੇ ਬਣਾਇਆ ਜਾ ਰਿਹਾ ਸੀ। ਟੀਮ ਨੇ ਦਵਾਈਆਂ ਨੂੰ ਜ਼ਬਤ ਕਰਕੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜ਼ਿਲਾ ਡਰੱਗ ਕੰਟਰੋਲਰ ਅਫਸਰ ਅਮਿਤ ਲਖਨਪਾਲ ਨੇ ਦੱਸਿਆ ਕਿ ਉਕਤ ਗੋਦਾਮ ਵਿਚ ਦਵਾਈਆਂ ਬਣਾਉਣ
ਦਰਦਨਾਕ ਹਾਦਸੇ ਦੌਰਾਨ ਪੁਲਸ ਇੰਚਾਰਜ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਪਟਿਆਲਾ : ਸਮਾਣਾ-ਪਾਤੜਾਂ ਰੋਡ 'ਤੇ ਸਮਾਣਾ ਕੋਰਟ ਕੰਪਲੈਕਸ ਨੇੜੇ ਬੀਤੀ ਰਾਤ ਇਕ ਦਰਦਨਾਕ ਹਾਦਸੇ ਦੌਰਾਨ ਸਮਾਣਾ ਸਦਰ ਪੁਲਸ ਥਾਣੇ ਦੇ ਇੰਚਾਰਜ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਥਾਣਾ ਸਦਰ ਇੰਚਾਰਜ ਹਰਸਨਦੀਪ ਸਿੰਘ ਰਾਤ ਦੀ ਰੋਟੀ ਖਾਣ ਤੋਂ ਬਾਅਦ ਆਡੀ ਕਾਰ 'ਚ ਵਾਪਸ ਆ ਰਹੇ ਸਨ ਕਿ ਸਮਾਣਾ-ਪਾਤੜਾਂ ਰੋਡ 'ਤੇ ਸਾਹਮਣਿਓਂ ਆ ਰਹੇ ਇ
ਅਦਾਲਤ ਨੇ ਸ਼ਰੀਫ ਤੋਂ ਲੰਡਨ ਦੀਆਂ ਸੰਪਤੀਆਂ ਬਾਰੇ 100 ਤੋਂ ਵਧ ਸਵਾਲਾਂ ਦੇ ਮੰਗੇ ਜਵਾਬ
ਇਸਲਾਮਾਬਾਦ— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਲੰਡਨ 'ਚ ਉਨ੍ਹਾਂ ਦੀਆਂ ਆਲੀਸ਼ਾਨ ਸੰਪਤਆਂ ਨੂੰ ਲੈ ਕੇ 100 ਤੋਂ ਵੱਧ ਸਵਾਲਾਂ ਦੇ ਜਵਾਬ ਦੇਣ ਨੂੰ ਕਿਹਾ ਹੈ। ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਅਦਾਲਤ ਨੇ ਸ਼ਰੀਫ, ਉਨ੍ਹਾਂ ਦੀ ਧੀ ਤੇ ਜਵਾਈ ਸਾਹਮਣੇ ਲੰਡਨ 'ਚ ਉਨ੍ਹਾਂ ਦੀ ਆਲੀਸ਼ਾਨ ਸੰਪਤੀਆਂ ਦੇ ਸੰਬੰਧ 'ਚ 100 ਤੋਂ ਵਧ ਸ
ਮਊਿਨਖਿ ਵਚਿ ਪੁਲਸਿ ਬੱਲ ਦੇ ਵਰੋਧ ਚ 30 ਹਜ਼ਾਰ ਲੋਕਾਂ ਵਲੋਂ ਪ੍ਰਦਰਸ਼ਨ
ਫਰੈਂਕਫਰਟ --- ਮਊਿਨਖਿ ਵਚਿ ਪਛਿਲੇ ਸਾਲਾਂ ਦੀ ਸਭ ਤੋਂ ਵੱਡੀ ਰੈਲੀ ਵਚਿ ਸ਼ਹਰਿ ਦੇ ਓਡੋਂਸਪਲਟਜ਼ ਸ਼ਹਰਿ ਵਚਿ ਦਰਜਨ ਤੋਂ ਵੱਧ ਰਾਜਨੀਤਕ ਦਲ ਅਤੇ ਸਵਿਲ ਸੁਸਾਇਟੀ ਸਮੂਹਾਂ ਦੇ ਗੱਠਜੋਡ਼ ਸਮੇਤ 30 ਹਜ਼ਾਰ ਲੋਕਾਂ ਨੇ ਪੁਲਸਿ ਕਾਰਜ ਬਲਿ (ਪੀ।ਏ।ਜੀ।) ਦੇ ਨਵੇਂ ਸੰਸਕਰਨ ਦੇ ਵਰੋਧ ਵਚਿ ਰੋਸ ਪ੍ਰਦਰਸ਼ਨ ਕੀਤਾ¢ ਇਸ ਨਵੇਂ ਬਣਨ ਜਾ ਰਹੇ ਕਾਨੂੰਨ ਲਈ ਰਾਜ ਵਧਾਨ ਸਭਾ ਵਚਿ 15 ਮਈ ਨੂੰ
ਸ਼ਕਤੀਸ਼ਾਲੀ ਭੂਚਾਲਾਂ ਦੇ ਬਾਵਜੂਦ ਪੀਸਾ ਦੀ ਮੀਨਾਰ ਦੇ ਖੜ੍ਹੇ ਰਹਿਣ ਦਾ ਖੁੱਲਿਆ ਰਹੱਸ
ਲੰਡਨ/ਰੋਮ — ਇਟਲੀ ਵਿਚ ਪੀਸਾ ਦੀ ਪ੍ਰਸਿੱਧ ਮੀਨਾਰ (ਲੀਨਿੰਗ ਟਾਵਰ ਆਫ ਪੀਸਾ) ਦੇ ਸਾਲ 1280 ਦੇ ਬਾਅਦ ਤੋਂ ਕਈ ਸ਼ਕਤੀਸ਼ਾਲੀ ਭੂਚਾਲਾਂ ਦੇ ਬਾਵਜੂਦ ਖੜ੍ਹੇ ਰਹਿਣ ਦੇ ਪਿੱਛੇ ਦੇ ਕਾਰਨ ਦਾ ਪਤਾ ਚੱਲ ਗਿਆ ਹੈ।ਵਿਗਿਆਨੀਆਂ ਨੇ ਇਸ ਰਹੱਸ ਦਾ ਖੁਲਾਸਾ ਕੀਤਾ ਹੈ ਕਿ 5 ਡਿਗਰੀ ਦੇ ਖਤਰਨਾਕ ਕੋਣ ਤੱਕ ਝੁਕੀ ਹੋਣ ਦੇ ਬਾਵਜੂਦ ਮੀਨਾਰ ਨੂੰ ਕਿਵੇਂ ਕੋਈ ਨੁਕਸਾਨ ਨਹੀਂ ਪਹੁੰਚਿਆ। ਵਿਗਿਆਨੀਆ
ਥੈਰੇਸਾ-ਟਰੰਪ ਨੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਦੇ ਮੁੱਦੇ 'ਤੇ ਕੀਤੀ ਗੱਲਬਾਤ
ਲੰਡਨ — ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਈਰਾਨੀ ਕੰਪਨੀਆਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਪ੍ਰਭਾਵੀ ਬਣਾਉਣ ਲਈ ਗੱਲਬਾਤ 'ਤੇ ਸਹਿਮਤੀ ਵਿਅਕਤ ਕੀਤੀ ਹੈ। ਥੈਰੇਸਾ ਮੇਅ ਦੇ ਬੁਲਾਰੇ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਉਨ੍ਹਾਂ ਫਰਮਾਂ 'ਤੇ ਅਮਰੀਕੀ ਪਾ
ਇਟਲੀ 'ਚ ਅੱਤਵਾਦੀਆਂ ਨੂੰ ਆਰਥਿਕ ਮਦਦ ਦੇਣ ਦੇ ਦੋਸ਼ 'ਚ 14 ਲੋਕ ਗ੍ਰਿਫ਼ਤਾਰ
ਰੋਮ ਇਟਲੀ — ਅੱਤਵਾਦ ਵਿਰੋਧੀ ਪੁਲਸ ਇਟਲੀ 'ਚ ਇਸ ਸਮੇਂ ਅਮਨ ਸਾਂਤੀ ਬਣਾਉਣ ਅਤੇ ਸਮਾਜ ਵਿਰੋਧੀ ਅੱਤਵਾਦੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਸੰਜੀਦਾ ਹੀ ਨਹੀਂ ਸਗੋਂ ਵਹਿਰਾਂ ਘੱਤੀ ਪੂਰੀ ਇਟਲੀ ਵਿੱਚ ਬਾਜ ਅੱਖ ਦੁਆਰਾ ਹਰ ਹਰਕਤ ਉਪੱਰ ਨਜ਼ਰ ਟਿਕਾਈ ਬੈਠੀ ਹੈ। ਜਿਸ ਦੇ ਮੱਦੇਨਜ਼ਰ ਵੀਰਵਾਰ ਦੀ ਸਵੇਰ ਅੱਤਵਾਦ ਵਿਰੋਧੀ ਪੁਲਸ ਇਟਲੀ ਨੇ ਲੰਬਾਰਦੀਆ ਅਤੇ ਸਰਦੀਨੀਆ ਸੂਬਿਆਂ
ਇਟਲੀ: ਰਾਸ਼ਟਰਪਤੀ ਨੇ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਦਿੱਤਾ 24 ਘੰਟਿਆਂ ਦਾ ਸਮਾਂ
ਰੋਮ — ਇਟਲੀ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਹਾਸਲ ਰਾਜਨੀਤਿਕ ਪਾਰਟੀਆਂ ਵੱਲੋਂ ਚੱਲ ਰਹੀ ਖਿੱਚੋ-ਤਾਣ 13 ਮਈ ਤਕ ਸਮਾਪਤ ਹੋ ਸਕਦੀ ਹੈ ਕਿਉਂਕਿ ਹਾਲ ਹੀ ਵਿੱਚ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਸਰਕਾਰ ਬਣਾਉਣ ਲਈ ਕਾਫ਼ੀ ਗੰਭੀਰਤਾ ਨਾਲ ਵਿਚਾਰਾਂ ਹੋਈਆਂ ਹਨ । ਰਾਸ਼ਟਰਵਾਦੀ ਲੀਗ ਦੇ ਆਗੂ ਮਤੇਓ ਸਲਵੀਨੀ ਨੇ ਡਿਪਾਰਟਮੈਂਟ ਦੇ ਹੇਠਲੇ ਸਦਨ ਚੈਂਬਰ ਵਿੱਚ (ਚਿੰਕਵੇ ਸਤੇਲੇ) ਪੰਜ ਤਾਰਾ
ਕਿਮ ਨਾਲ ਬੈਠਕ 'ਚ ਜੇ ਗੱਲਬਾਤ ਸਹੀ ਨਾ ਰਹੀ ਤਾਂ ਉੱਠ ਕੇ ਬਾਹਰ ਚਲਾ ਜਾਵਾਂਗਾ : ਟਰੰਪ
ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਦੇ ਨਾਲ ਹੋਣ ਵਾਲੇ ਸਿਖਰ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੈਠਕ ਉਨ੍ਹਾਂ ਦੀ ਉਮੀਦ ਨੂੰ ਪੂਰਾ ਕਰਨ 'ਚ ਨਾਕਾਮ ਰਹੀ ਤਾਂ ਉਹ ਬੈਠਕ 'ਚੋਂ ਉੱਠ ਕੇ ਬਾਹਰ ਚੱਲੇ ਜਾਣਗੇ। ਟਰੰਪ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ 'ਚ ਨਿਰਆਧਾਰ (ਨਿਰਸ਼ਸਕਤੀਕਰਣ) 'ਤੇ
ਪਾਕਿ 'ਚ ਮੀਡੀਆ ਕਰਮੀਆਂ ਨੇ ਸਾਰੀਆਂ ਤਰ੍ਹਾਂ ਦੀਆਂ ਪਾਬੰਦੀਆਂ ਦੀ ਕੀਤੀ ਸਖਤ ਨਿੰਦਾ
ਲਾਹੌਰ — ਪਾਕਿਸਤਾਨ ਦੇ ਕਰੀਬ 50 ਤੋਂ ਜ਼ਿਆਦਾ ਸੀਨੀਅਰ ਪੱਤਰਕਾਰਾਂ ਅਤੇ ਮੀਡੀਆ ਸਮੂਹਾਂ ਨੇ ਇਕ ਬਿਆਨ ਹਸਤਾਖਰ ਕਰਕੇ ਸੁਤੰਤਰ ਮੀਡੀਆ ਅਤੇ ਜਾਣਕਾਰੀ ਦੀ ਆਜ਼ਾਦੀ 'ਤੇ ਲੱਗੀਆਂ, 'ਸਾਰੀਆਂ ਤਰ੍ਹਾਂ ਦੀਆਂ ਪਾਬੰਦੀਆਂ' 'ਤੇ ਚਿੰਤਾ ਜ਼ਾਹਰ ਕੀਤੀ। ਨਾਮੀ ਪੱਤਰਕਾਰਾਂ, ਸੰਪਾਦਕਾਂ, ਲੇਖਕਾਂ, ਮੀਡੀਆ ਕਰਮੀਆਂ ਅਤੇ ਸੁਤੰਤਰ ਮੀਡੀਆ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਕ ਬਿਆਨ 'ਤੇ ਹਸਤਾਖਰ
ਪੁਲਸ ਨੇ ਬਰੈਂਪਟਨ ਗੈਸ ਸਟੇਸ਼ਨ 'ਤੇ ਲੁੱਟ ਕਰਨ ਵਾਲਿਆਂ ਦੀ ਤਸਵੀਰ ਕੀਤੀ ਜਾਰੀ
ਬਰੈਂਪਟਨ— ਪੀਲ ਪੁਲਸ ਵੱਲੋਂ ਬਰੈਂਪਟਨ ਦੇ ਗੈਸ ਸਟੇਸ਼ਨ 'ਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੱਕੀਆਂ ਦੀ ਤਸਵੀਰ ਜਾਰੀ ਕੀਤੀ ਹੈ, ਜੋ ਕਿ ਲੁੱਟ ਕਰਦੇ ਸਮੇਂ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਸੀ। ਪੁਲਸ ਨੂੰ ਉਮੀਦ ਹੈ ਕਿ ਦੋਹਾਂ ਸ਼ੱਕੀਆਂ ਨੂੰ ਤਸਵੀਰ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ 'ਚ ਆਸਾਨੀ ਹੋਵੇਗੀ। ਹਾਲਾਂਕਿ ਉਨ੍ਹਾਂ ਦੇ ਚਿਹਰੇ ਕਾਲੇ ਕ
ਇਟਲੀ ਵਿੱਚ ਪੈਨਸ਼ਨਸੁਦਾ ਬਜ਼ੁਰਗਾਂ ਨੂੰ ਮਿਲੀ ਭੰਗ ਉਗਾਉਣ ਦੀ ਮਨਜ਼ੂਰੀ
ਰੋਮ/ਇਟਲੀ --- ਭੰਗ ਨੂੰ ਬੇਸ਼ੱਕ ਇਟਲੀ ਜਾਂ ਭਾਰਤ ਵਿੱਚ ਕੁਝ ਨਸ਼ੇੜੀ ਸੁਭਾਅ ਦੇ ਲੋਕ ਇੱਕ ਨਸ਼ੇ ਵਜੋਂ ਵਰਤ ਕੇ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੀ ਦਲ-ਦਲ ਵੱਲ ਲਿਜਾ ਰਹੇ ਹਨ, ਜਿਸ ਕਾਰਨ ਇਟਲੀ ਅਤੇ ਭਾਰਤ ਵਿੱਚ ਭੰਗ ਉਗਾਉਣਾ ਗੈਰ-ਕਾਨੂੰਨੀ ਹੈ ਪਰ ਅਸਲ ਵਿੱਚ ਭੰਗ ਇੱਕ ਦੇਸੀ ਦਵਾਈ ਹੈ, ਜਿਸ ਦੀ ਵਰਤੋਂ ਅੰਗਰੇਜ਼ੀ, ਦੇਸੀ, ਹੋਮਿਓਪੈਥੀ ਅਤੇ ਇਲੈਕਟਰੋ ਹੋਮਿਓਪੈਥੀ ਦਵਾਈਆਂ ਵਿੱਚ ਵ
100 ਤੋਂ ਵੱਧ ਮਿਜ਼ਾਈਲੀ ਹਮਲਿਆਂ ਨਾਲ ਦਹਿਲਿਆ ਸੀਰੀਆ
ਵਾਸ਼ਿੰਗਟਨ --- ਸੀਰੀਆ ਵਿਚ 7 ਅਪ੍ਰੈਲ ਨੂੰ ਆਮ ਨਾਗਰਿਕਾਂ 'ਤੇ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿਚ ਸ਼ਨੀਵਾਰ ਤੜਕੇ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਜੁਆਇੰਟ ਆਪ੍ਰੇਸ਼ਨ ਕਰਦਿਆਂ ਸੀਰੀਆ 'ਤੇ 100 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਰੀਆ ਵਿਰੁੱਧ ਵੱਡੀ ਫੌਜੀ ਕਾਰਵਾਈ ਦਾ ਐਲਾਨ ਕਰਨ ਪਿੱਛੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਹੋਮਸ ਸ਼ਹਿ
ਵਿਸ਼ਾਖੀ ਦੀਆਂ ਸਾਰਿਆ ਨੂੰ ਲਖ ਲਕ ਵਧਾਇਆਂ ਜੀ
ਵਿਸ਼ਾਖੀ ਦੀਆਂ ਸਾਰਿਆ ਨੂੰ ਲਖ ਲਕ ਵਧਾਇਆਂ ਜੀ

ਪੰਜਾਬ ਖ਼ਬਰਾਂ

ਮਨੀ ਅਰੋੜਾ ਅਤੇ ਮੋਨਿਕਾ ਕੁਮਾਰੀ ਦਾ ਵਿਆਹ ਇਟਲੀ ਵਿਚ ਸਾਂਨੋ ਸ਼ੋਕਤ ਨਾਲ ਸੰਪਨ ਹੋਇਆ
ਇਟਲੀ,ਕਰੇਮਾ (ਸਤਵਿੰਦਰ ਮਿਆਣੀ)----ਇਟਲੀ ਦੇ ਮਸ਼ਹੂਰ ਸੈਣੀ ਪੈਲਿਸ ,ਪੋਲੀਦਾਨੋ ਮਾਨਤੌਵਾ ਵਿਚ 26 ਜਨਵਰੀ 2019 ਨੂੰ ਮਨੀ ਅਰੋੜਾ ਅਤੇ ਮੋਨਿਕਾ ਕੁਮਾਰੀ ਦਾ ਸੂਭ ਵਿਵਾਹ ਦੋਨਾ ਪਰਿਵਾਰ ਅਤੇ ਰਿਸ਼ਤੇਦਾਰਾ ਦੀ ਮੋਜੂਦਗੀ ਵਿਚ ਪ੍ਰਭੂ ਕਿਰਪਾ ਨਾਲ ਸੰਪਨ ਕੀਤਾ ਗਿਆ।ਇਸ ਮੌਕੇ ਅਰੋੜਾ ਪਰਿਵਾਰ,ਗਈ ਪਰਿਵਾਰ ਅਤੇ ਪਨੇਸਰ ਪਰਿਵਾਰ ਵਲੌ ਪੁੱਜੇ ਹੋਏ ਮਹਿਮਾਨਾ ਨਾਲ ਮਿਲ ਕੇ ਖੂਬ ਜਸ਼ਨ ਮਨਾਇ
ਭਾਰਤ ਵਿਚ ਅੱਤਵਾਦ ਗਤੀਵਿਧੀਆਂ ਵਿਚ ਇਟਾਲੀਅਨ ਕੰਨੈਕਸ਼ਨ ਜੁੜਨ ਨਾਲ ਦੋਨਾ ਸਰਕਾਰਾ ਨੇ ਚੌਕਸੀ ਵਧਾਈ
ਇਟਲੀ,ਮਿਲਾਨ (ਸਤਵਿੰਦਰ ਮਿਆਣੀ )07/02/19----2016 ਵਿਚ ਭਾਰਤੀ ਫੋਜੀ ਟਿਕਾਣਿਆਂ ਉਪਰ ਅਤੇ ਦੇਸ਼ ਵਿਚ ਅੱਤਵਾਰ ਵਧਾਉਣ ਵਾਲੀਆਂ ਹਰਕਤਾਂ ਵਿਚ ਜਿਥੇ ਆਈ ਐਸ ਆਈ ਅਤੇ ਕੁਝ ਪਕਿ ਲੋਕਾਂ ਦੀ ਇਟਲੀ ਤੌ ਮਦਦ ਦੇ ਸਬੂਤ ਸਾਹਮਣੇ ਆ ਰਹੇ ਹਨ ਉਥੇ ਹੀ ਕੁਝ ਖਾਲਿਸਤਨੀ ਸਮਰਥਕਾਂ ਦੀ ਵੀ ਸਮੂਲੀਅਤ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਨੇਸ਼ਨਲ ਇਨਵੇਸਟੀਗੇਸ਼ਨ ਏਜੰਸੀ ਵਲੌ ਪੇਸ਼ ਰਿਪੋਰਟ ਅਨੁਸਾਰ
ਯੂ. ਕੇ. ਭਾਰਤੀ ਹਾਈ ਕਮਿਸ਼ਨਰ ਰੁਚੀ ਘਨਸ਼ਾਮ ਵਲੋਂ ਮਿਡਲੈਂਡ ਦਾ ਦੌਰਾ
ਬਰਮਿੰਘਮ --- ਯੂ. ਕੇ. 'ਚ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਰੁਚੀ ਘਨਸ਼ਾਮ ਨੇ ਆਪਣੇ ਪਤੀ ਰਾਜਦੂਤ ਏ. ਆਰ. ਘਨਸ਼ਾਮ ਨਾਲ ਮਿਡਲੈਂਡ ਦਾ ਪਹਿਲਾ ਅਧਿਕਾਰਤ ਦੌਰਾ ਕੀਤਾ | ਸ੍ਰੀਮਤੀ ਘਨਸ਼ਾਮ ਯੂ. ਕੇ. 'ਚ ਭਾਰਤੀ ਹਾਈ ਕਮਿਸ਼ਨਰ ਬਣਨ ਵਾਲੀ ਦੂਜੀ ਔਰਤ ਹੈ | ਇਸ ਦੌਰਾਨ ਉਨ੍ਹਾਂ ਨੇ ਕਈ ਬੈਠਕਾਂ ਕੀਤੀਆਂ ਅਤੇ ਭਾਰਤੀ ਮੂਲ ਦੇ ਕੌਾਸਲਰਾਂ ਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ | ਉ
27 ਜਨਵਰੀ ਤੋਂ ਨਹੀਂ ਛਪਣਗੇ 500 ਯੂਰੋ ਦੇ ਨਵੇਂ ਨੋਟ
ਮਿਲਾਨ (ਇਟਲੀ)---ਅਮਰੀਕਾ,ਇੰਗਲੈਂਡ ਅਤੇ ਯੂਰਪੀਅਨ ਦੇਸ਼ਾਂ ਨੇ ਬੇਸ਼ੱਕ ਆਪਣੀ ਕਰੰਸੀ ਨੂੰ ਨਿਵੇਕਲਾ ਰੂਪ ਦੇ ਕੇ ਇਸ ਦੀ ਨਕਲ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ ਪਰ ਇਸ ਦੇ ਬਾਵਜੂਦ ਨਕਲੀ ਕਰੰਸੀ ਨੇ ਸਾਰੀ ਦੁਨੀਆਂ ਨੂੰ ਚੱਕਰਾਂ 'ਚ ਪਾਇਆ ਹੈ | ਕਰੰਸੀ ਦੀ ਨਕਲ ਨੂੰ ਰੋਕਣ ਲਈ ਹੁਣ ਯੂਰਪੀਅਨ ਸੈਂਟਰਲ ਬੈਂਕ ਵਲੋਂ 500 ਯੂਰੋ ਦੇ ਨੋਟਾਂ ਦੀ ਛਪਾਈ 27 ਜਨਵਰੀ 2019 ਤੋਂ
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ, 222 ਮੌਤਾਂ, ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ
ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ(ਖਾੜੀ) ਦੇ ਆਲੇ ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਸੁਨਾਮੀ ਕਾਰਨ ਘੱਟ ਤੋਂ ਘੱਟ 222 ਲੋਕ ਮਾਰੇ ਗਏ ਹਨ ਅਤੇ 843 ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਇਹ ਵੀ ਕਿਹਾ ਹੈ ਕਿ 700 ਤੋਂ ਵੱਧ ਲੋਕ ਜਖਮੀ ਹੋਏ ਹਨ। ਕਈ ਲੋਕ ਲਾਪਤਾ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਬਚਾਅ ਟੀਮਾਂ ਵੀ ਲਗਾਤਾਰ ਗੁਮਸ਼ੁਦਾ ਲੋ
ਆਖਰ ਖੁੱਸ ਹੀ ਗਈ ਐਪਲ ਦੀ ਸਰਦਾਰੀ
ਨਵੀਂ ਦਿੱਲੀ: ਮਾਈਕ੍ਰੋਸੋਫਟ ਅਮਰੀਕਾ ਦੀ ਸਭ ਤੋਂ ਮਹਿੰਗੀ ਕੰਪਨੀ ਬਣ ਗਈ ਹੈ, ਜਿਸ ਦਾ ਬਾਜ਼ਾਰ ਮਾਰਕਿਟ ਕੈਪ 753.3 ਅਰਬ ਡਾਲਰ ਹੈ। ਜਦਕਿ ਐਪਲ ਸਾਲ 2010 ਤੋਂ ਬਾਅਦ ਪਹਿਲੀ ਵਾਰ ਦੂਜੇ ਨੰਬਰ ‘ਤੇ ਆਈ ਹੈ। ਅਗਸਤ ‘ਚ ਐਪਲ ਪਹਿਲੀ 1000 ਅਰਬ ਡਾਲਰ ਵਾਲੀ ਕੰਪਨੀ ਬਣੀ ਸੀ, ਜਿਸ ਦੀ ਮਾਰਕੀਟ ਘੱਟ ਕੇ ਸ਼ੁੱਕਰਵਾਰ ਨੂੰ 746.8 ਅਰਬ ਡਾਲਰ ਹੋ ਗਈ ਹੈ। ਐਪਲ ਦੀ ਇਸ ਗਿਰਾਵਟ ਦਾ ਕਾ
ਕਰਤਾਰਪੁਰ ਲਾਂਘੇ ਦੇ ਉਦਾਘਨ ਮੌਕੇ ਕੈਪਟਨ ਨੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ
ਗੁਰਦਾਸਪੁਰ: ਭਾਰਤ ਸਰਕਾਰ ਨੇ ਆਪਣੇ ਹਿੱਸੇ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ। ਹੁਣ 28 ਨਵੰਬਰ ਨੂੰ ਪਾਕਿਸਤਾਨ ਵਾਲੇ ਬੰਨਿਓਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਸਿੱਧਾ ਪਾਕਿਸਤਾਨੀ ਫੌਜ ਮੁਖੀ ਜਨਰਲ ਬਾ
ਪਰਵਾਸੀਆਂ ਨੂੰ ਰੋਕਣ ਲਈ ਅਮਰੀਕੀ ਫੋਰਸ ਨੇ ਵਰ੍ਹਾਏ ਅੱਥਰੂ ਗੈਸ ਦੇ ਗੋਲੇ
ਮੈਕਸਿਕੋ: ਸਾਨ ਡਿਆਗੋ ‘ਚ ਅਮਰੀਕਾ-ਮੈਕਸੀਕੋ ਦੀ ਸਭ ਤੋਂ ਵੱਡੀ ਸਰਹੱਦੀ ਚੌਕੀ ‘ਤੇ ਪ੍ਰਵਾਸੀਆਂ ਤੇ ਸੁਰਖਿਆ ਬੱਲਾਂ ‘ਚ ਝੜਪ ਹੋ ਗਈ। ਇਹ ਬਾਰਡਰ ਖੁੱਲ੍ਹਣ ਤੋਂ ਬਾਅਦ ਮੈਕਸੀਕੋ ਤੋਂ ਵੱਡੀ ਗਿਣਤੀ ‘ਚ ਪ੍ਰਵਾਸੀ ਅਮਰੀਕਾ ‘ਚ ਦਾਖਣ ਹੋਣ ਲੱਗੇ ਸੀ। ਜਦੋਂ ਪੋਸਟ ਤੋਂ ਰਾਹ ਨਹੀਂ ਮਿਲਿਆ ਤਾਂ ਉਹ ਨੇੜਲੀ ਸੁੱਕੀ ਨਹਿਰ ਨੂੰ ਪਾਰ ਕਰਨ ਆਉਣ ਲੱਗੇ। ਹਾਲਾਤ ਵਿਗੜੇ ਦੇਖ ਟਰੰਪ ਪ੍ਰਸਾ
ਨਾਸਾ ਵੱਲੋਂ ਮੰਗਲ 'ਤੇ ਪਹੁੰਚਿਆ ਰੋਬੋਟ ਗ੍ਰਹਿ ਦੀ ਅੰਦਰੂਨੀ ਘੋਖ ਇੰਝ ਕਰੇਗਾ
ਅਮਰੀਕੀ ਸਪੇਸ ਏਜੰਸੀ ਨਾਸਾ ਨੇ ਮੰਗਲ ਉੱਤੇ ਇੱਕ ਨਵਾਂ ਰੋਬੋਟ ਭੇਜਿਆ ਹੈ। ਇਹ 'ਇਨਸਾਈਟ ਲੈਂਡਰ' ਇਸ ਗ੍ਰਹਿ ਦੇ ਅੰਦਰੂਨੀ ਪੱਖਾਂ ਦੀ ਘੋਖ ਕਰੇਗਾ। ਧਰਤੀ ਤੋਂ ਇਲਾਵਾ ਇਹ ਦੂਜਾ ਗ੍ਰਹਿ ਹੋਵੇਗਾ ਜਿਸ ਉੱਤੇ ਇਸ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਪਲ ਦੀ ਬੇਚੈਨੀ ਨਾਲ ਉਡੀਕ ਕੀਤੀ ਜਾ ਰਹੀ ਸੀ ਅਤੇ ਰੋਬੋਟ ਨੇ ਅਪਡੇਟ ਕਰਦਿਆਂ ਕਈ ਤਰੰਗਾਂ ਭੇਜੀਆਂ। ਏਜੰਸੀ ਦੇ ਮੁੱਖ ਪ੍ਰਸ
ਰੂਸ ਵੱਲੋਂ ਸਮੁੰਦਰੀ ਬੇੜੇ ਫੜੇ ਜਾਣ ਤੋਂ ਬਾਅਦ ਯੂਕਰੇਨ ਨੇ ਲਾਇਆ ਮਾਰਸ਼ਲ ਲਾਅ
ਰੂਸ ਵੱਲੋਂ ਯੂਕਰੇਨ ਦੇ ਜਹਾਜ਼ ਨੂੰ ਕਬਜ਼ੇ ਵਿੱਚ ਕਰਨ ਦੇ ਜਵਾਬ 'ਚ ਯੂਕਰੇਨ ਸੰਸਦ ਵੱਲੋਂ ਵੋਟਿੰਗ ਕਰਵਾਉਣ ਤੋਂ ਬਾਅਦ 30 ਦਿਨਾਂ ਲਈ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਹੈ। ਇਸਦਾ ਸਿੱਧਾ ਅਸਰ ਰੂਸ ਦੇ ਸਰਹੱਦੀ ਖੇਤਰਾਂ 'ਤੇ ਪਵੇਗਾ। ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਸੀ। ਰੂਸ ਵੱਲੋਂ
ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ
26 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ, ਇਸ ਮਗਰੋਂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਨੀਂਹ ਪੱਥਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਰੱਖ ਰਹੇ ਹਨ। ਲਾਂਘੇ ਦੀ ਉਸਾਰੀ
ਹਿੰਦੂ ਕਮਿਊਨਟੀ ਇਟਲੀ ਲੋਕ ਭਲਾਈ ਦੇ ਕਾਰਜਾਂ ਕਾਰਣ ਇਟਾਲੀਅਨ ਅਤੇ ਭਾਰਤੀ ਮੀਡੀਏ ਦੀਆਂ ਸੁਰਖੀਆਂ ਵਿਚ ਬਰਕਰਾਰ
ਇਟਲੀ,ਕਿਰਮੋਨਾ (ਸਤਵਿੰਦਰ ਮਿਆਣੀ)30/10/18-----ਹਿੰਦੂ ਕਮਿਊਨਟੀ ਇਟਲੀ ਵਲੌ ਇਟਲੀ ਵਿਚ ਵੱਸਦੇ ਇਟਾਲੀਅਨ ਪ੍ਰਸ਼ਾਸਨਿਕ ਭਾਈਚਾਰੇ ਨਾਲ ਮਿਲਕੇ ਕਈ ਪ੍ਰਕਾਰ ਦੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਪੰਡਿਤ ਰਮੇਸ਼ ਸ਼ਸਤਰੀ ਜੀ ,ਸ੍ਰੀ ਰਵਿੰਦਰ ਤਿਵਾਰੀ ਅਤੇ ਕੇਤਨ ਤਿਵਾਰੀ ਵਲੌ ਅਪਣੇ ਸਾਥੀਆਂ ਦੇ ਸਹਿਯੋਗ ਨਾਲ ਇਟਾਲੀਅਨ ਪ੍ਰਸ਼ਾਸਨਿਕ ਅਤੇ ਰਾਜਨਿਤਕ ਸਬੰਧ ਕਾਇਮ ਕੀਤੇ ਜਾ ਰ
ਭਾਰਤੀ ਕੌਸਲੇਟ ਦਫਤਰ ,ਮਿਲਾਨ ਵਲੌ ਤਸੱਲੀਬੱਖਸ਼ ਅਤੇ ਸ਼ਲਾਘਾਪੂਰਵਕ ਤਰੀਕੇ ਨਾਲ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਰਜ ਕੀਤੇ ਜਾ ਰਹੇ ਹਨ।
ਇਟਲੀ,ਮਿਲਾਨ (ਸਤਵਿੰਦਰ ਮਿਆਣੀ)-27/10/18------ਇਟਲੀ ਹੀ ਪੂਰੀ ਦੁਨੀਆ ਵਿਚ ਅਜਿਹਾ ਇਕ ਮੁਲਕ ਹੈ ਜਿਥੇ ਕਿ ਅੰਬੈਸੀ ਅਧਿਕਾਰੀਆਂ ਵਲੌ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਇਟਲੀ ਵਿਚ ਵੱਸਦੇ ਦੂਰ ਦੁਰਾਡੇ ਭਾਰਤੀਆਂ ਦੀ ਸਹੂਲਤ ਲਈ ਕੈਪਾ ਦਾ ਆਯੋਜਨ ਕੀਤਾ ਜਾਂਦਾ ਹੈ ,ਇਹਨਾਂ ਕੈਪਾ ਲਈ ਇਟਲੀ ਵਿਚ ਕਾਰਜਸ਼ੀਲ ਭਾਰਤੀ ਧਾਰਮਿਕ,ਕਲਚਰਲ ਜਾਂ ਭਲਾਈ ਐਸੋਸੀਏਸ਼ਨਾ ਵਲੌ ਵੱਖ ਵੱਖ ਸਮ
ਖੇਡ ਪ੍ਰਮੋਟਰ ਅਮ੍ਰਿਤ ਕਾਹਲੋ ਦੇ ਘਰ ਪੁੱਤਰ ਦੀ ਦਾਤ ਤੇ ਖੇਡ ਕਲੱਬਾਂ ਵਲੋ ਵਧਾਈਆ
ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਪ੍ਰਸਿੱਧ ਖੇਡ ਪ੍ਰੋਮਟਰ ਅਮ੍ਰਿਤ ਕਾਹਲੋ ਨੂੰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਇਸ ਮੌਕੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਦੇ ਅਹੁੱਦੇਦਾਰਾਂ ਵਲੋ ਸ ਅਮ੍ਰਿਤ ਕਾਹਲੋ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਪਰਮਮੀਤ ਸਿੰਘ ਕਾਹਲੋ, ਟੋਨੀ ਖ੍ਹਖ, ਰਣਜੀਤ ਸਿੰਘ , ਚਾਹਲ ਭੁੱਲਰ, ਗੁਰਬਚਨ ਸਿੰਘ ਕਾਹਲੋ, ਬਲਬੀਰ ਸਿੰਘ ਢਿੱਲ
ਸਬ ਇੰਸਪੈਕਟਰ ਬਣੇ ਰੰਧਾਵਾ ਨੇ ਪਿੰਡ ਵਾਸੀਆ ਤੇ ਦਾਦੇ ਤੋ ਲਿਆ ਅਸ਼ੀਰਵਾਦ
ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਏ ਐਸ ਆਈ (ਕਪੂਰਥਲਾ) ਨਰਿੰਦਰਪਾਲ ਸਿੰਘ ਰੰਧਾਵਾ ਦੀ ਇਮਾਨਦਾਰੀ ਅਤੇ ਕੰਮਕਾਜ ਦੇ ਤਰੀਕੇ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵਲੋ ਉਨਾਂ ਨੂੰ ਤਰੱਕੀ ਦੇਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ । ਰੰਧਾਵਾ ਨੇ ਪੰਜਾਬ ਪੁਲਿਸ ਵਲੋ ਮਿਲੀ ਤਰੱਕੀ ਨੂੰ ਆਪਣੇ ਪਿੰਡ ਵਾਸੀਆ ਤੇ ਬਜੁਰਗਾਂ ਨਾਲ ਸਾਂਝੇ ਕਰਦੇ ਹੋਏ ਉਨੱਤ ਸਟਾਰ ਕਿਸੇ ਸੀਨੀਅਰ ਪੁਲਿਸ ਅਧਿ
ਇਸ ਦੇਸ਼ ਦੀ ਸਰਕਾਰ ਨੇ ਬੈਨ ਕੀਤੀ ਸ਼ਰਾਬ ਤਾਂ ਸ਼ੌਕੀਨਾਂ ਨੇ ਲੱਭਿਆ ਨਵਾਂ ਰਾਹ
ਨਿਊਜ਼ੀਲੈਂਡ — ਕਈ ਦੇਸ਼ਾਂ 'ਚ ਕਦੇ-ਕਦੇ ਸ਼ਰਾਬ ਬੈਨ ਕਰ ਦਿੱਤੀ ਜਾਂਦੀ ਹੈ, ਅਜਿਹੇ 'ਚ ਸ਼ਰਾਬ ਦੇ ਸ਼ੌਕੀਨਾਂ ਲਈ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਕਿ ਬਿਨਾ ਸ਼ਰਾਬ ਦੇ ਉਹ ਕੰਮ ਕਿਵੇਂ ਚਲਾਉਣਗੇ ਅਤੇ ਮੌਜ-ਮਸਤੀ ਕਿਵੇਂ ਕਰਨਗੇ। ਕੁੱਝ ਲੋਕ ਕਾਫੀ ਲੜਾਕੂ ਸੁਭਾਅ ਦੇ ਹੁੰਦੇ ਹਨ, ਜੋ ਅਜਿਹੀ ਸਥਿਤੀ 'ਚ ਵੀ ਕੋਈ ਨਾ ਕੋਈ ਰਾਹ ਲੱਭ ਲੈਂਦੇ ਹਨ। ਅਜਿਹਾ ਹੀ ਕੁੱਝ ਹੋਇਆ ਨਿਊਜ਼ੀਲੈਂਡ 'ਚ ਜਿੱ
ਪ੍ਰਕਾਸ਼ ਦਿਹਾੜੇ ਸਬੰਧੀ ਵਿਤੈਰਬੋ ਚੋ ਵਿਸ਼ਾਲ ਨਗਰ ਕੀਰਤਨ 30 ਨੂੰ, ਮਨਜੀਤ ਸਿੰਘ
ਮਿਲਾਨ ਇਟਲੀ 27 ਸਤੰਬਰ (ਸਾਬੀ ਚੀਨੀਆ) ---- ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ (ਵਿਤੈਰਬੋ) ਇਟਲੀ ਦੀਆਂ ਸੰਗਤਾਂ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਕ ਵਿਸ਼ਾਲ ਨਗਰ ਕੀਰਤਨ 30 ਸਤੰਬਰ ਦਿਨ ਐਤਵਾਰ ਨੂੰ ਇਲਾਕੇ ਵਿਚ ਵੱਸਦੀਆ ਸਮੂਹ੍ਹ ਨਾਨਕ ਨਾਮ ਲੈਵਾ ਸੰਗਤਾ ਦੇ ਸਹਿਯੋਗ ਨਾਲ ਸੁਜਾਇਆ ਜਾ ਰਿਹਾ ਹੈ । ਨਗਰ ਕੀਰਤਨ ਸਬੰਧੀ
ਭਾਰਤੀ ਅਮਬੈਸੀ ਰੌਮ ਤੌ ਅਮਬੈਸਡਰ ਸ਼੍ਰੀਮਤੀ ਰੀਨਾਤ ਸੰਧੂ ਦਾ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਪੁਜਣ ਤੇ ਸੰਗਤਾ ਅਤੇ ਪ੍ਰਬਧੰਕਾ ਵਲੋ ਨਿਘਾ ਸੁਵਾਗਤ ਕੀਤਾ ਗਿਆ
.
ਇਟਲੀ ਵਾਲੀਬਾਲ ਟੂਰਨਾਂਮੈੱਟ ਚੋ ਲਾਇਨਜ ਆਫ ਪੰਜਾਬ ਕਲੱਬ ਨੇ ਜਿੱਤਿਆ ਪਹਿਲਾ ਇਨਾਮ
ਮਿਲਾਨ (ਇਟਲੀ)18 ਸਤੰਬਰ(ਸਾਬੀ ਚੀਨੀਆ) --- ਚੜ੍ਹਦੀ ਕਲਾ ਸਪੋਰਟਸ ਕਲੱਬ ਲੈਵਾਨੇਸੈਨਾਲੁਗਾ ਵੱਲੋਂ ਆਰੇਸੋ ਨੇੜਲੇ ਸ਼ਹਿਰ ਸਨਜੁਆਨੀ ਵਲਦਾਰਨੋ ਵਿਖੇ ਕਰਵਾਏ ਗਏ ਵਾਲੀਬਾਲ ਟੂਰਨਾਂਮੈੱਟ ਵਿੱਚ ਲਾਇਨਜ ਆਫ ਪੰਜਾਬ ਕਲੱਬ ਵਿਰੋਨਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਖੇਡ ਮੇਲਾ ਜਿੱਤ ਕੇ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਹਾਸਿਲ ਕੀਤਾ।ਜਦੋਂ ਕਿ ਮੇਜਬਾਨ ਚੜ੍ਹਦੀ ਕਲਾ ਸਪੋਰਟਸ
ਸ੍ਰੀ ਗੁੱਗਾ ਜਾਹਿਰ ਵੀਰ ਦਲ ਇਟਲੀ ਵਲੌ ਸਮੂਹ ਸੰਗਤਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਗੁੱਗਾ ਜਾਹਿਰ ਵੀਰ ਜੀ ਦਾ ਚੌਥਾ ਸਾਲਾਨਾ ਵਿਸ਼ਾਲ ਜਾਗਰਣ
ਇਟਲੀ,ਕਿਰਮੋਨਾ (ਸਤਵਿੰਦਰ ਮਿਆਣੀ)17/9/18----ਸ੍ਰੀ ਗੁੱਗਾ ਜਾਹਿਰ ਵੀਰ ਜੀ ਦਾ ਸਾਲਾਨਾ ਚੌਥਾ ਵਿਸ਼ਾਲ ਜਾਗਰਣ ਸ੍ਰੀ ਦੁਰਗਿਆਣਾ ਮੰੀਦਰ ਕਸਤਲਵੇਰਦੇ ਕਿਰਮੋਨਾ,ਇਟਲੀ ਵਿਚ ਇਲਾਕੇ ਦੇ ਸਮੂਹ ਭਗਤਾਂ ਵਲੌ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨਾਲ ਗੱਲਬਾਤ ਦੌਰਾਨ ਸ੍ਰੀ ਵਿਨੋਦ ਕੁਮਾਰ ਜੀ ਨੇ ਦੱਸਿਆ ਕਿ 3 ਨਵੰਬਰ ਦਿਨ ਸ਼ਨੀਵਾਰ ਨੂੰ ਜਾਗਰਣ ਅਤੇ ਭ
ਬ੍ਰਾਹਮਣ ਸਭਾ ਇਟਲੀ ਦੇ ਚੇਅਰਮੈਨ ਅਤੇ ਪ੍ਰਮੁਖ ਭਾਜਪਾ ਆਗੂ ਸ੍ਰੀ ਵਿਜੈ ਸਲਵਾਨ ਜੀ ਦੇ ਬੇਟੇ ਅਤੁੱਲ ਦੇ ਸ਼ਗਨ ਰਸਮ ਸਮੇ ਲੱਗੀਆਂ ਭਾਰੀ ਰੌਣਕਾਂ
ਇਟਲੀ ,ਬਰੇਸ਼ੀਆ (ਸਤਵਿੰਦਰ ਮਿਆਣੀ )15/9/18----ਇਟਲੀ ਦੀ ਜਾਨੀ ਮਾਨੀ ਸ਼ਖਸ਼ੀਅਤ ਸ੍ਰੀ ਵਿਜੈ ਸਲਵਾਨ ਜੀ ਜੋ ਕਿ ਬਾਂਹਮਣ ਸਭਾ ਇਟਲੀ ਦੇ ਚੇਅਰਮੈਨ ਅਤੇ ਇਟਲੀ ਭਾਜਪਾ ਇਕਾਈ ਦੇ ਸਿਰਕੱਢ ਆਗੂ ਹੋਣ ਦੇ ਨਾਲ ਨਾਲ ਇਕ ਸਮਾਜ ਸੇਵੀ ਵੀ ਹਨ ,ਉਹਨਾਂ ਦੇ ਸਪੁੱਤਰ ਅਤੁਲ ਵਤੀਸ਼ ਦੀਆਂ ਸ਼ਗਨ ਰਸਮਾਂ ਸ੍ਰੀ ਚਰਨਜੀਤ ਸ਼ਰਮਾ ਤੇ ਮਮਤਾ ਜੀ ਕਰੇਮਾ ਦੀ ਬੇਟੀ ਪ੍ਰਿਆ ਨਾਲ ਕਸਨੇਦਲੌ ਰੈਸਟੋਰੈਟ ਬਰ
ਬਾਬਾ ਦਰਸ਼ਨ ਸਿੰਘ ਕੁੱਲੀਵਾਲਿਆ ਦੀ ਯਾਦ ਚੋ ਧਾਰਮਿਕ ਸਮਾਗਮ 16 ਨੂੰ
ਮਿਲਾਨ ਇਟਲੀ 7 ਸਤੰਬਰ (ਸਾਬੀ ਚੀਨੀਆ) ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆ ਦੀ ਯਾਦ ਚੋ ਇਕ ਧਾਰਮਿਕ ਸਮਾਗਮ ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀA ਵਿਖੇ 16 ਸਤੰਬਰ ਐਤਵਾਰ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆ ਸ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਮੂਹ੍ਹ ਸੰਗਤਾਂ ਦੇ ਸਹਿਯੋਗ ਨਾਲ ਕ
ਕਬੱਡੀ ਕੱਪਾਂ ਦੀ ਸ਼ਾਨ ਸੋਢੀ ਗਿੱਦੜ ਪਿੰਡੀਆ ਸੋਨੇ ਦੀ ਮੁੰਦੀ ਨਾਲ ਸਨਮਾਨ੍ਹਿਤ
ਮਿਲਾਨ ਇਟਲੀ 7 ਅਗਸਤ (ਸਾਬੀ ਚੀਨੀਆ) ਕਬੱਡੀ ਨੂੰ ਪਿਆਰ ਕਰਨ ਵਾਲੇ ਪ੍ਰਮੋਟਰ ਖਿਡਾਰੀ ਦੀ ਹੌਸਲਾ ਅਫਜਾਈ ਲਈ ਖੁੱਲੇ ਦਿਲ ਨਾਲ ਪੈਸੇ ਖਰਚ ਕਰ ਰਹੇ ਹਨ ਸ਼ਾਇਦ ਇਸੇ ਕਰਕੇ ਅੱਜ ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਦੁਨੀਆ ਦੇ ਹਰ ਦੇਸ਼ ਅੰਦਰ ਖੇਡੀ ਜਾ ਰਹੀ ਹੈ। ਪਿਛਲੇ ਦਿਨੀ ਸੂਫੀ ਗਾਇਕਾਂ ਦੀ ਧਰਤੀ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਮੂਲੇਵਾਲ ਖਹਿਰਾਂ ਵੇਖੇ ਕਰਵਾਏ ਕਬੱਡੀ ਟੂਰਨ
ਲ਼ਾਚਾਰ, ਗਰੀਬ ਤੇ ਲੋੜਵੰਦ ਦੀ ਸੇਵਾ ਬਿਨਾਂ ਕਿਸੀ ਭੇਦ-ਭਾਵ ਨਿਰੰਤਰ ਜਾਰੀ
ਫਗਵਾੜਾ ੯ ਸਤੰਬਰ (ਅਸ਼ੋਕ ਸ਼ਰਮਾ) ਅੱਜ ਦੇ ਇਸ ਯੁੱਗ ਵਿੱਚ ਭਾਵੇਂ ਮਨੁੱਖੀ ਮਾਨਸਿਕਤਾ ਬਦਲ ਰਹੀ ਹੈ। ਮਨ ਇਨਸਾਨ ਨੂੰ ਮਾੜੇ ਕੰਮਾਂ ਵੱਲ ਹੀ ਲੈ ਕੇ ਜਾ ਰਿਹਾ ਹੈ। ਜਿਸ ਕਾਰਨ ਅੱਜ ਇਨਸਾਨੀ ਰਿਸ਼ਤਿਆਂ ਦਾ ਅਰਥ ਹੀ ਬਦਲ ਗਏ ਹਨ। ਹਰ ਪਾਸੇ ਬਲਾਤਕਾਰ, ਬੈਂਕ ਡਕੈਤੀਆਂ, ਖੂਨ ਖਰਾਬੇ ਦਾ ਸਮੁੱਚੇ ਦੇਸ਼ ਵਿੱਚ ਬੋਲਬਾਲਾ ਹੈ।ਜਿਹੜਾ ਕਿ ਘੱਟ ਹੋਣ ਦੀ ਬਜਾਏ ਦਿਨ ਬ ਦਿਨ ਵਧਦਾ ਹੀ ਜਾ ਰ
ਅਮਰੀਕਨ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਅਤੇ ਯੋਗੀ ਦਾ ਸ਼ਿਕਾਗੋ ਵਿਖੇਂ ਵਿਰੋਧ ਕਰੇਗੀ
ਨਿਊਯਾਰਕ, 3 ਸਤੰਬਰ(PANDP )- ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਅਤੇ ਕੈਲੀਫੋਰਨੀਆ ਚ’ਦੋ ਵਾਰ ਹਮਲੇ ਤੋਂ ਬਾਅਦ ਹੁਣ ਇਥੋ ਦੀ ਸਿੱਖ ਕੋਆਰਡੀਨੇਸ਼ਨ ਨਾਂ ਦੀ ਇਕ ਸਿੱਖ ਜੱਥੇਬੰਦੀਆਂ ਨੇ ਹੁਣ ਹੋਰ ਭਿਆਨਕ ਰੂਪ ਧਾਰਦਿਆਂ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇ
ਇਟਲੀ ਦੇ ਸਹਿਰ ਬੇਰਸ਼ੀਆ ਵਿਚ ਲੱਖਵਿੰਦਰ ਵਡਾਲੀ ਦਾ ਸੋਅ 9 ਸਤੰਬਰ ਨੂੰ ਹੋਵੇਗਾ-ਬੋਬੀ ਅਟਵਾਲ,ਰਿੰਕੂ ਸੈਣੀ
ROME ITALY (SATWINDER MIANI) - ਇਟਲੀ ਦੇ ਸਹਿਰ ਬਰੇਸ਼ੀਆ ਵਿਚ ਕਿੰਗ ਪੈਲਸ ਵੀਆ ਬਰੇਸ਼ੀਆ ਕੱਸਤਨੇਦੋਲੋ ਵਿਖੇ 9 ਸਤੰਬਰ ਦਿਨ ਐਤਵਾਰ ਨੂੰ ਪੰਜਾਬ ਦੇ ਸੁੱਪਰ ਹਿੱਟ ਤੇ ਫਿਲਮੀ ਪੰਜਾਬੀ ਕਲਾਕਾਰ ਲੱਖਵਿੰਦਰ ਵਡਾਲੀ ਦਾ ਸੋਅ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੀਡੀਏ ਨਾਲ ਵਾਰਤਾ ਦੋਰਾਨ ਸਹੀਦ ਭਗਤ ਸਿੰਘ ਸਭਾ ਦੇ ਸਰਪ੍ਰਸੱਤ ਕੁਲਵਿੰਦਰ ਸਿੰਘ ਬੋਬੀ ਅੱਟਵਾਲ ਅਤੇ ਕਿੰਗ ਪੈਲਸ
ਇਟਲੀ ਸਾਵੋਨਾ ਵਿਚ ਗਨੇਸ਼ ਚਤੁਰਤੀ ਸਮੂਹ ਹਿੰਦੂ ਭਾਈਚਾਰੇ ਵਲੌ ਵਿਸ਼ਾਲ ਪੱਧਰ ਤੇ ਮਨਾਈ ਗਈ।
ਇਟਲੀ,ਮਿਲਾਨ (SATWINDER MIANI) 03/9/18-----ਹਰ ਸਾਲ ਦੀ ਤਰਾ ਇਸ ਸਾਲ ਵੀ ਸ੍ਰੀ ਗਨੇਸ਼ ਚਤੁਰਤੀ ਅਲਤਾਰੇ ਸਥਿਤ ਹਿੰਦੂ ਮੰਦਿਰ ਵਿਚ ਬੜੀ ਧੁਮ ਧਾਮ ਨਾਲ ਮਨਾਈ ਗਈ ।ਜਿਸ ਵਿਚ ਇਟਲੀ ਦੇ ਹਰ ਖੇਤਰ ਵਿਚ ਸਥਿਤ ਮੰਦਿਰਾਂ ਵਿਚੌ ਸ਼ਰਧਾਂਲੂ ਬੱਸਾਂ ਅਤੇ ਅਪਣੇ ਨਿੱਜੀ ਵਾਹਨਾਂ ਨਾਲ ਅਪਣੀ ਹਾਜਰੀ ਲਗਵਾਉਣ ਲਈ ਪੁੱਜੇ।ਇਸ ਸਮੈ ਭਾਰਤੀ ਕੌਸਲੇਟ ਜਨਰਲ ਮਿਲਾਨ ਸ੍ਰੀ ਚਰਨਜੀਤ ਸਿੰਘ ਤੌ ਇ
ਉੱਘੇ ਲੇਖਕ ਤਰਸੇਮ ਔਜਲਾ ਕਨੇਡਾ ਚੋ ਸਨਮਾਨਿਤ
ਮਿਲਾਨ ਇਟਲੀ 1 ਸਤੰਬਰ (ਸਾਬੀ ਚੀਨੀਆ ) ---- ਉੱਘੇ ਲੇਖਕ ਸਾਹਿਤਕਾਰ ਤਰਸੇਮ ਔਜਲਾ ਨੂੰ ਮਹਿਫਲ ਮੀਡੀਆ ਦੇ ਬੈਨਰ ਹੇਠ ਕਰਵਾਏ ਪਰੋਗਰਾਮ ਵਿੱਚ ਉਨ੍ਹਾਂ ਵਲੋ ਪੰਜਾਬੀ ਸਾਹਿਤ ਲਈ ਨਿਭਾਈਆਂ ਜਾ ਰਹੀਆਂ ਜਿੰਮੇਵਾਰੀਆ ਨੂੰ ਵੇਖਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ ਹੈ।ਸ ਔਜਲਾ ਨੂੰ ਸਨਮਾਨਿਤ ਕਰਨ ਵਾਲਿਆ ਵਿਚ ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਰੁਪਿੰਦਰ ਹਾਂਡਾ,ਪੰਜਾਬੀਆ ਦੇ ਖੁੱ
ਇਟਲੀ ਵਿਚ ਅਖਿਲ ਅਤੇ ਪੱਲਵੀ ਦਾ ਵਿਆਹ ਰਾਜਸੀ ਸਾਨੋ ਸ਼ੋਕਤ ਨਾਲ ਕੀਤਾ ਗਿਆ
ਇਟਲੀ,ਮਿਲਾਨ (ਸਤਵਿੰਦਰ ਮਿਆਣੀ) 22/8/18---ਇਟਲੀ ਦੇ ਮਸ਼ਹੂਰ ਸਮਾਜ ਸੇਵੀ ਅਤੇ ਵਣਜ-ਵਪਾਰ ਨਾਲ ਸਬੰਧਿਤ ਸ੍ਰੀ ਅਨਿਲ ਕੁਮਾਰ ਲੋਧੀ ਅਤੇ ਸੁਜਾਤਾ ਕੁਮਾਰੀ ਦੇ ਬੇਟੇ ਅਖਿਲ ਕੁਮਾਰ ਦੀ ਸ਼ਾਦੀ ਪੱਲਵੀ ਬੇਟੀ ਸ੍ਰੀ ਮੁਕੇਸ਼ ਲਾਲ ਤੇ ਰੀਮਾ ਕੁਮਾਰੀ ਕਰੇਮਾ ਨਾਲ 18 ਅਗਸਤ ਨੂੰ ਸ੍ਰੀ ਲਲਿਤਾ ਮਹਾ ਤ੍ਰਿਪੁਰਾ ਸੁੰਦਰੀ ਮੰਦਿਰ ਅਲਤਾਰੇ ,ਸਾਵੋਨਾ ਇਟਲੀ ਵਿਖੇ ਹੋਈ।ਵਿਆਹ ਦੀਆਂ ਰਸਮਾਂ ਨੂੰ
ਆਪ ਆਗੂ ਕਰਤਾਰ ਸਿੰਘ ਪਹਿਲਵਾਨ ਵਰਕਰਾਂ ਨੂੰ ਮਿਲੇ
ਮਿਲਾਨ ਇਟਲੀ 20 ਅਗਸਤ (ਸਾਬੀ ਚੀਨੀਆ) ---- ਆਮ ਆਦਮੀ ਪਾਰਟੀ ਦੇ ਸੀਨੀ, ਆਗੂ ਪਹਿਲਵਾਨ ਕਰਤਾਰ ਸਿੰਘ ਇੰਨੀ ਦਿਨੀ ਕਨੇਡਾ ਫੇਰੀ ਤੇ ਹਨ ਜਿੱਥੇ ਉਨਾਂ ਵਲੋ ਪਾਰਟੀ ਵਰਕਰਾਂ ਨਾਲ ਵੱਖ ਵੱਖ ਮੁੱਦਿਆ ਨਾਲ ਸਬੰਧਤ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ ਪ੍ਰਸਿੱਧ ਲੋਕ ਗਾਇਕ ਆਪ ਦੇ ਕੱਟੜ ਸਮਰਥਕ ਹਰਪ੍ਰੀਤ ਰੰਧਾਵਾ ਵਲੋ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਸਬੰਧੀ ਗੱਲਬਾਤ ਕੀਤੀ ਇਸ ਸਮ
ਸਭਿਅਚਾਰਕ ਮੇਲੇ ਚੋ ਪੰਜਾਬਣ ਮੁਟਿਆਰਾਂ ਨੇ ਗਿੱਧੇ ਨਾਲ ਕਰਵਾਈ ਬੱਲੇ ਬੱਲੇ
ਮਿਲਾਨ ਇਟਲੀ 20 ਅਗਸਤ (ਸਾਬੀ ਚੀਨੀਆ) ---- ਇਟਲੀ ਦੀ ਰਾਜਧਾਨੀ ਰੋਮ ਨਾਲ ਲੱਗਦੇ ਕਸਬਾ ਲਵੀਨੀਉ ਚੋ ਕਰਵਾਏ ਸਭਿਆਚਾਰਕ ਮੇਲੇ ਚੋ ਪੰਜਾਬਣ ਮੁਟਿਆਰਾਂ ਨੇ ਪੰਜਾਬੀ ਵਿਰਸੇ ਦੀ ਸ਼ਾਨ ਗਿੱਧੇ ਭੰਗੜੇ ਨਾਲ ਪੂਰੀ ਬੱਲੇ ਬੱਲੇ ਕਰਵਾ ਛੱਡੀ। ਸਭਿਆਚਾਰ ਅਤੇ ਅਜਾਦੀ ਦਿਹਾੜੇ ਸਮਰਤ ਕਰਵਾਏ ਮੇਲੇ ਚੋ ਇਟਲੀ ਦਾ ਕਸਬਾ ਲਵੀਨੀਉ ਪੂਰੇ ਪੰਜਾਬੀ ਰੰਗ ਵਿਚ ਰੰਗਿਆ ਨਜਰੀ ਆਇਆ ਇਸ ਮੌਕੇ ਪੰਜਾਬੀ
ਕੇਵਲ ਬ੍ਰਹਮ ਗਿਆਨ ਹੀ ਵਿਸ਼ਵ ਸ਼ਾਂਤੀ ਦਾ ਆਧਾਰ - ਸਵਾਮੀ ਸੱਤਮਿੱਤਰਾਨੰਦ ਜੀ
MANTOVA ,ITALY (DIDAR S)17/8/18---ਦਿਵਯ ਜਯੋਤੀ ਜਾਗਰਤੀ ਸੰਸਥਾਨ ਯੂਰੋਪ ਵੱਲੋਂ ਗੁਰੂ ਪੂਰਣਿਮਾ ਦਾ ਮਹਾਂਪਰਵ ਬਹੁਤ ਹੀ ਸ਼ਰਧਾ ਭਾਵ ਨਾਲ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ ਮਨਾਇਆ ਗਿਆ, ਜਿਸ ਵਿਚ ਆਪਣੇ ਵਿਚਾਰ ਦਿੰਦਿਆਂ ਸਵਾਮੀ ਸੱਤਮਿੱਤਰਾਨੰਦ ਜੀ (ਜਰਮਨੀ) ਨੇ ਕਿਹਾ ਕਿ ਅੱਜ ਹਰ ਵਿਅਕਤੀ ਅਸ਼ਾਂਤ ਅਤੇ ਸਮਾਜ ਨਿਮਨਤਾ ਵੱਲ ਜਾ ਰਿਹਾ ਹੈ ,ਅੱਜ ਹਰ ਇਨਸਾਨ ਸ਼ਾਂਤੀ ਦੀ ਪ੍ਰਾਪ
ਭਾਰਤੀ ਕੌਸਲੇਟ ਦਫਤਰ ਮਿਲਾਨ ,ਇਟਲੀ ਵਿਚ ਮਨਾਇਆ ਗਿਆ ਭਾਰਤ ਦਾ 72ਵਾਂ ਆਜਾਦੀ ਦਿਵਸ
ਇਟਲੀ,ਮਿਲਾਨ (ਸਤਵਿੰਦਰ ਮਿਆਣੀ) 15 ਅਗਸਤ 2018----ਇਟਲੀ ਦੇ ਸੰਸਾਰ ਪ੍ਰਸਿੱਧ ਅਤੇ ਵਪਾਰਕ ਮੰਡੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਮਿਲਾਨ ਵਿਚ ਭਾਰਤ ਦਾ 72ਵਾਂ ਆਜਾਦੀ ਦਿਵਸ ਬੜੀ ਹੀ ਧੂਮਧਾਮ ਨਾਲ ਭਾਰਤੀ ਕੌਸਲੇਟ ਦਫਤਰ ਵਿਖੇ ਮਨਾਇਆ ਗਿਆ । ਕੋਸਲੇਟ ਜਨਰਲ ਸ੍ਰੀ ਚਰਨਜੀਤ ਸਿੰਘ ਵਲੌ ਝੰਡਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗਾਇਨ ਤੌ ਬਾਅਦ ਕੋਸਲੇਟ ਜਨਰਲ ਵਲੌ ਭਾਰਤ ਦੇ ਰਾਸ਼ਟ
ਇਟਲੀ ਦੇ ਪੁਰਾਤਨ ਸ਼ਹਿਰ ਜੈਨੋਵਾ ਚੋ ਆਵਾਜਾਈ ਪੁਲ ਡਿੱਗਣ ਨਾਲ਼ 22 ਮੌਤਾਂ।
ਮਿਲਾਨ ਇਟਲੀ 14 ਅਗਸਤ(ਸਾਬੀ ਚੀਨੀਆ) --- ਇਟਲੀ ਦੇ ਸ਼ਹਿਰ ਜੈਨੋਵਾ ਵਿਖੇ ਰਾਸ਼ਟਰੀ ਹਾਈਵੇ (ਨੰਬਰ 10) ਤੇ ਸਥਿੱਤ ਇਕ ਪੁਲ ਦੇ ਡਿੱਗ ਜਾਣ ਨਾਲ਼ ਮਲਬੇ ਹੇਠ ਆ ਕੇ 22 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਮ੍ਰਿਤਕਾਂ ਚੋ 3 ਬੱਚੇ ਵੀ ਸਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 11:27 ਮਿੰਟ ਤੇ ਵਾਪਰੀ ਜਦੋਂ ਜੈਨੋਵਾ ਸ਼ਹਿਰ ਵਿਖੇ ਜੈਨੋਵਾ ਵੈਤੀਮਿਲੀਆਂ ਸ਼ਹਿਰਾ
ਇਟਲੀ ਦੇ ਸ਼ਹਿਰ ਬਲੋਨੀਆ ਚੋ ਜਬਰਦਸਤ ਧਮਾਕੇ ਚੋ 3 ਮੌਤਾਂ ਤੇ 84 ਫੱਟੜ ਹੋਏ (ਵੱਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ )
ਮਿਲਾਨ ਇਟਲੀ 6 ਅਗਸਤ (ਸਾਬੀ ਚੀਨੀਆ) --- ਇਟਲੀ ਦੇ ਸ਼ਾਹਿਰ ਬਲੋਨੀਆ ਦੇ ਰਾਸ਼ਟਰੀ ਮਾਰਗ ਏ/1 ਤੇ ਏ/14 ਤੇ ਬਾਅਦ ਦੁਪਹਿਰ ਹੋਏ ਇਕ ਵੱਡੇ ਸੜਕ ਧਮਾਕੇ ਚੋ 5 ਤੋ ਵੱਧ ਮੌਤਾਂ ਤੇ 84 ਲੋਕਾਂ ਦੇ ਫੱਟੜ ਹੋਣ ਦੀ ਜਾਣਕਾਰੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਸ਼ਟਰੀ ਮਾਰਗ ਤੇ ਇਹ ਹਾਦਸਾ ਇਕ ਪੈਟ੍ਰੋਲੀਅਮ ਵਸਤਾਂ ਲਿਜਾ ਰਹੇ ਵੱਡੇ ਟੈਂਕਰ ਨੂੰ ਲੱਗੀ ਲੱਗ ਕਾਰਨ ਵਾਪਰਿਆ ਜੋ ਸ਼ਾਇਦ ਇਕ ਹੋ
ਜੇ ਸਿੱਖਾਂ ਨੂੰ ਇਨਸਾਫ ਮਿਲੇ ਹੁੰਦੇ ਤਾ ਸ਼ਾਇਦ ਅੱਜ ਮੋਰਚੇ ਨਾ ਲਾਉਣੇ ਪੈਂਦੇ , ਚੀਮਾ
ਮਿਲਾਨ ਇਟਲੀ 3/8/2018 (ਸਾਬੀ ਚੀਨੀਆ) --- ਜੇ ਮੌਕੇ ਦੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਹੋਈਆ ਵਧੀਕੀਆ ਨੂੰ ਧਿਆਨ ਵਿਚ ਰੱਖਕੇ ਇਨਸਾਫ ਦਿੱਤਾ ਹੁੰਦਾ ਤਾ ਸ਼ਾਇਦ ਅੱਜ ਸਿੱਖਾਂ ਨੂੰ ਕਿਸੇ ਵੀ ਮਸਲੇ ਨੂੰ ਲੈਕੇ ਮੋਰਚੇ ਨਾ ਲਾਉਣੇ ਪੈਂਦੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾਂ ਗੁਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਬਰਗਾੜੀ ਮੋਰਚੇ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀ ਕਰਦਿ
ਪੰਜਾਬੀਆ ਦੇ ਹੱਕਾਂ ਲਈ ਲੜਨ ਵਾਲੇ ਸੁਖਪਾਲ ਖਹਿਰਾ ਦੇ ਸਮਰਥਨ ਵਿਚ ਆਇਆ ਨਵਾਂ ਗੀਤ "ਸੱਚ,
ਮਿਲਾਨ/ ਨਿਊਯਾਰਕ 1 ਅਗਸਤ (ਸਾਬੀ ਚੀਨੀਆ,ਰਾਜ ਗੋਗਨਾ)-------------- ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਹੁਕਮਰਾਨਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਤਰਾਂ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋ ਬਿਨਾਂ ਕਾਰਨ ਦੱਸਿਆ ਲਾਂਭੇ ਕੀਤਾ ਹੈ ਉਸਨੂੰ ਲੈਕੇ ਐਨ ਆਰ ਆਈਜ਼ ਕਾਫੀ ਖਫ੍ਹਾ ਨਜਰ ਆ ਰਹੇ ਹਨ ਅਤੇ ਖੁੱਲਕੇ ਸੁਖਪਾਲ ਖ
ਇਟਲੀ ਪੰਜਾਬਣ ਵਿਦਿਆਰਥਣ ਨੇ ਮੈਡੀਕਲ ਚੋ 100 ਸੌ ਪ੍ਰਤੀਸ਼ਤ ਅੰਕ ਲੈ ਕੇ ਭਾਰਤ ਦਾ ਨਾਂ ਚਮਕਾਇਆ।
ਮਿਲਾਨ, italy 31 ਜੁਲਾਈ (ਸਾਬੀ ਚੀਨੀਆ) --- ਇਟਲੀ ਚ ਇਕ ਪੰਜਾਬਣ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ 12 ਵੀਂ ਕਲਾਸ ਚ ਪੂਰੇ ਵਟੇ ਪੂਰੇ(ਸੌ ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਮਾਪਿਆਂ ਦੇ ਨਾਲ- ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।ਵਿਚੈਂਸਾ ਜਿਲ੍ਹੇ ਦੇ ਸ਼ਹਿਰ ਆਰਜੀਨਾਅਨੋ ਦੇ ਸਕੂਲ ਚ ਬੀਤੇ ਦਿਨ ਜਦੋਂ ਹੀ ਬਾਰ੍ਹਵੀਂ ਸ਼੍ਰੈਣੀ ਦਾ ਨਤੀਜਾ ਐਲਾਨਿਆ ਗਿਆ ਤਾਂ ਮੈਡੀਕਲ ਚ ਇਸ
ਸ਼ਹੀਦ ਊਧਮ ਸਿੰਘ ਨੂੰ ਸ਼ਰਧਾਜਾਲੀ ਹਿੱਤ ਇਟਲੀ ਚੋ ਸਮਾਗਮ 4 ਨੂੰ
ਮਿਲਾਨ ਇਟਲੀ 31 ਅਗਸਤ (ਸਾਬੀ ਚੀਨੀਆ) --- ਜੇਲ੍ਹਿਆ ਵਾਲੇ ਬਾਗ ਵਿਚ ਸ਼ਹੀਦ ਕੀਤੇ ਭਾਰਤੀਆ ਦੀਆਂ ਜਾਨਾਂ ਦਾ ਗੋਰੀ ਸਰਕਾਰ ਕੋਲੋ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ਰਧਾਜਲੀ ਸਮਾਗਮ ਇਟਲੀ ਦੀ ਰਾਜਧਾਨੀ ਰੋਮ ਵਿਚ 4 ਅਗਸਤ ਸ਼ਨੀਵਾਰ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦਰਬਾਰ ਰੋਮ (ਅਨਾਨੀਨਾ) ਵਿਚ ਕਰਵਾਇਆ ਜਾ ਰਿਹਾ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਅੰਤਰ ਰਾਸ਼ਟਰੀ ਸਮਾਗਮ ਕਰਵਾਏ ਜਾਣਗੇ
ਮਿਲਾਨ ਇਟਲੀ 31 ਜੁਲਾਈ (ਸਾਬੀ ਚੀਨੀਆ) --- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾਂ ਨੂੰ ਸਮਰਪਿਤ ਇਕ ਵਿਸ਼ਾਲ ਸ੍ਰੀ ਗੁਰੂ ਰਾਵਿਦਾਸ ਅੰਤਰਰਾਸ਼ਟਰੀ ਧਾਰਮਿਕ ਸਮਾਗਮ ਹਰ ਸਾਲ ਦੀ ਤਰਾਂ ਗੁਰੂ ਰਾਵਿਦਾਸ ਦਰਬਾਰ ਵਿਲੈਤਰੀ ਰੋਮ ਵਿਖੇ 5 ਅਗਸਤ ਨੂੰ ਇਲਾਕੇ ਵਿਚ ਰਹਿੰਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨੂੰ ਸਿ
ਸਤਵਿੰਦਰ ਮਿਆਣੀ ਅਤੇ ਰਮੇਸ਼ ਸ਼ਾਸ਼ਤਰੀ ਜੀ ਵਲੌ ਵਿਸ਼ਵ ਸ਼ਾਤੀ ਯੱਗ 2018 ਵਿਚ ਸੰਗਤਾਂ ਨੁੰ ਹੁੰਮ-ਹੂਮਾ ਕੇ ਪੁਜਣ ਦੀ ਬੇਨਤੀ
ਪ੍ਰਬੰਧਕਾਂ ਵਲੌ ਸਬੰਧਿਤ ਤਿਆਰੀਆਂ ਮੁਕੰਮਲ-ਵੱਡੀ ਗਿਣਤੀ ਵਿਚ ਸੰਗਤਾਂ ਦੇ ਪੁਜਣ ਦੀ ਉਮੀਦ ਇਟਲੀ ,ਕਿਰਮੋਨਾ (ਪ੍ਰਭਜੋਤ )26/7/18------ਇਟਲੀ ਦੇ ਬਰੇਸ਼ੀਆ ਜਿਲੇ ਅਧੀਨ ਪੈਦੇ ਕਸਬੇ ਬੋਰਗੋਸਨਜਾਕਮੋ ਵਿਚ ਸਥਿਤ ਸ਼ਨੀ ਮੰਦਿਰ ਵਿਚ ਪੰਡਿਤ ਅਚਾਰਿਆ ਰਮੇਸ਼ ਸ਼ਾਸਤਰੀ ਜੀ ਵਲੌ ਕਰਵਾਏ ਜਾ ਰਹੇ ਸਾਲਾਨਾ ਵਿਸ਼ਵ ਸ਼ਾਤੀ ਯੱਗ 2018 ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ
ਤੈਰਨੀ "ਤੀਆਂ ਦੇ ਮੇਲੇ, ਚੋ ਪੰਜਾਬਣ ਮੁਟਿਆਰਾਂ ਗਿੱਧੇ ਨਾਲ ਕਰਵਾਈ ਬੱਲੇ ਬੱਲੇ
ਮਿਲਾਨ ਇਟਲੀ 24 ਜੁਲਾਈ (ਸਾਬੀ ਚੀਨੀਆ) ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਚੋ ਵੱਸਦੇ ਹੋਣ ਆਪਣੇ ਵਿਰਸੇ ਨਾਲ ਜੁੜੇ ਤਿਉਹਾਰਾਂ ਨੂੰ ਬੜੇ ਹੀ ਚਾਵਾਂ ਤੇ ਖੁਸ਼ੀਆ ਖਿੜਿਆ ਨਾਲ ਮਨਾਂਉਦੇ ਹਨ । ਇਟਲੀ ਵਿਚ ਵੱਸਦੀਆਂ ਪੰਜਾਬਣ ਧੀਆਂ ਵਲੋ ਇੰਡੀਅਨ ਯੂਥ ਐਡ ਹੈਲਪ ਕਲੱਬ ਦੇ ਬੈਨਰ ਹੇਠ ਕਰਵਾਏ " ਤੀਆਂ ਦੇ ਮੇਲੇ ਚੋ ਜਿੱਥੇ ਆਪੋ ਆਪਣੇ ਪਰਿਵਾਰਾਂ ਨਾਲ ਮਿਲਕੇ ਖੁਸ਼ੀਆਂ ਸਾਂਝੀਆ ਕੀਤੀਆ
ਸਿਰਮੌਰ ਸ਼ਖਸ਼ੀਅਤਾਂ ਵਲੋ ਮਸ਼ਹੂਰ ਲੋਕ ਬਲਵੀਰ ਸ਼ੇਰਪੁਰੀ ਦਾ ਸਨਮਾਨ੍ਹ
ਮਿਲਾਨ ਇਟਲੀ 24 ਜੁਲਾਈ (ਸਾਬੀ ਚੀਨੀਆ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ੍ਹ ਪ੍ਰਾਪਤ ਕਾਲੀ ਵੇਈ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰੁਹਿਨਮਾਈ ਹੇਠ ਕਰਵਾਏ ਗਏ 18 ਵੇਂ ਸਾਲਨਾ ਸਮਾਗਮ ਦੌਰਾਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਉਸਨੂੰ ਇਹ ਸਨਮਾਨ੍ਹ "ਵਾਤਾਵਰਨ ਤੇ ਪੁਸ਼ੂ ਪ੍ਰਾਣੀ, ਜੇ ਨਾ ਸਾਂਭੇ ਖਤਮ ਕਹਾਣੀ, ਵਰਗਾ ਸੰਦੇਸ਼
ਪ੍ਰਸਿੱਧ ਗੀਤਕਾਰ ਰਾਜ ਕਾਕੜਾ ਨੇ "ਅੱਤਵਾਦੀ, ਦੀ ਕੀਤੀ ਭਰਪੂਰ ਸ਼ਲਾਘਾ
ਮਿਲਾਨ ਇਟਲੀ 20 ਜੁਲਾਈ ( ਬਿਊਰੋ) -- ਮਸ਼ਹੂਰ ਗੀਤਕਾਰ ਰਾਜ ਕਾਕੜੇ ਨੂੰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਗੀਤਕਾਰ ਗਾਇਕ ਵਜੋ ਜਾਣਿਆ ਜਾਦਾਂ ਹੈ ਜਿੱਥੇ ਉਹ ਆਪ ਖੁਦ ਆਮ ਲੋਕਾਂ ਦੀ ਗੱਲ ਕਰਦਾ ਹੈ ਉਥੇ ਚੰਗਾ ਗਾਉਣ ਤੇ ਲਿਖਣ ਵਾਲਿਆ ਦੀ ਹੌਸਲਾ ਅਫਜਾਈ ਵੀ ਜਰੂਰ ਕਰਦਾ ਹੈ । ਰਾਜ ਕਾਕੜਾ ਨੇ ਆਪਣੀ ਕਨੇਡਾ ਫੇਰੀ ਦੌਰਾਨ ਗਾਇਕ ਹਰਪ੍ਰੀਤ ਰੰਧਾਵਾ ਨੂੰ "ਅੱਤਵਾਦੀ, ਗੀਤ ਦੀ ਕ
ਸੋਚੀ ਸਮਝੀ ਸਾਜਿਸ਼ ਤਹਿਤ ਨੌਜਵਾਨਾਂ ਨੂੰ ਪਾਇਆ ਜਾ ਰਿਹਾ ਕੁਰਾਹੇ , ਰੰਧਾਵਾ , ਸੰਘਾ
ਮਿਲਾਨ ਇਟਲੀ 16 ਜੁਲਾਈ (ਸਾਬੀ ਚੀਨੀਆ) ਆਪਣੇ ਨਿੱਜੀ ਸੁਵਾਰਥਾਂ ਦੀ ਪੂਰਤੀ ਲਈ ਦੇਸ਼ ਦੇ ਹੁਕਮਰਾਨਾਂ ਵਲੋ ਪੰਜਾਬ ਦੀ ਜਵਾਨੀ ਨੂੰ ਇਕ ਸੋਚੀ ਸਮਝੀ ਸ਼ਾਜਿਸ਼ ਤਹਿਤ ਕੁਰਾਹੇ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਕਾਰਨ ਅੱਜ ਪੰਜਾਬ ਦੀ ਜੁਵਾਨੀ ਦੀ ਇਹ ਦੁਰਦਿਸ਼ਾਂ ਹੋਈ ਹੈ । ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਲੋਕ ਗਾਇਕ ਹਰਪ੍ਰੀਤ ਰੰਧਾਵਾ ਅਤੇ ਜੱਸ ਸੰਘਾ ਵਲੋ ਪੰਜਾਬ ਦੇ ਹਲ
ਉੱਘੇ ਲੇਖਕ ਗੁਰਸਾਹਿਬ ਸਿੰਘ ਢਿੱਲੋ ਦੀ ਕਿਤਾਬ " ਸ਼ਬਦਾਂ ਦਾ ਦੀਵਾ, ਲੋਕ ਅਰਪਨ
ਮਿਲਾਨ ਇਟਲੀ 15 ਜੁਲਾਈ (ਸਾਬੀ ਚੀਨੀਆ) - ਪੰਜਾਬੀ ਸੰਗੀਤ ਇੰਡਸਟਰੀ ਚੋ ਬਤੌਰ ਗੀਤਕਾਰ ਨਿਮਾਣਾ ਖੱਟ ਚੁੱਕੇ ਗੁਰਸਾਹਿਬ ਸਿੰਘ ਢਿੱਲੋ ਦੁਆਰਾ ਲਿਖੀ ਕਿਤਾਬ " ਸ਼ਬਦਾਂ ਦਾ ਦੀਵਾ, ਨੂੰ ਪਿਛਲੇ ਦਿਨੀ ਕਨੇਡਾ ਚੋ ਸਤਿਕਾਰਯੋਗ ਸ਼ਖਸ਼ੀਅਤਾਂ ਵਲੋ ਮਹਿਫਲ ਟੀਵੀ, ਰੇਡੀਓ ਦੇ ਸਟੂਡੀਓ ਚੋ ਉੱਘੇ ਪ੍ਰਮੋਟਰ ਜਸਵਿੰਦਰ ਸਿੰਘ ਖੋਸਾ ਦੀ ਸ੍ਰਪ੍ਰਸਤੀ ਹੇਠ ਰਿਲੀਜ਼ ਕੀਤਾ ਗਿਆ । ਇਸ ਮੌਕੇ ਹੋਰਨਾਂ
ਇਟਲੀ ਪੁਲਸ ਨੇ ਜ਼ਬਤ ਕੀਤਾ 100 ਟਨ ਦਾ ਅਸ਼ੁੱਧ ਜੈਵਿਕ ਭੋਜਨ, ਦੋਸ਼ੀਆਂ ਨੂੰ ਵੱਡਾ ਜੁਰਮਾਨਾ
ਰੋਮ/ਇਟਲੀ — ਇਟਲੀ ਸਰਕਾਰ ਦੇਸ਼ ਵਾਸੀਆਂ ਦੀ ਸਿਹਤ ਨੂੰ ਲੈ ਕੇ ਸਦਾ ਸੰਜੀਦਾ ਰਹੀ ਹੈ। ਇਸ ਕਰਕੇ ਹੀ ਸ਼ਾਇਦ ਇਟਲੀ ਜਾਂ ਯੂਰਪ ਵਿਚ ਬੇਸ਼ੱਕ ਲੱਖ ਪਹਿਨਣ ਲਈ ਜਾਂ ਬਾਹਰੀ ਤੌਰ ਤੇ ਵਰਤਣ ਵਾਲੀਆਂ ਚੀਜ਼ਾਂ ਨਕਲੀ ਮਿਲ ਸਕਦੀਆਂ ਹਨ ਪਰ ਖਾਣ-ਪੀਣ ਵਾਲੀਆਂ ਵਸਤਾਂ ਨੂੰ ਲੈ ਕੇ ਪੂਰਾ ਯੂਰਪ ਹੀ ਜਾਗਰੂਕ ਹੈ। ਇਸ ਲਈ ਹਰ ਉਸ ਖਾਣ ਵਾਲੀ ਚੀਜ਼ ਨੂੰ ਨਸ਼ਟ ਕਰਨ ਅਤੇ ਉਸ ਨੂੰ ਵੇਚਣ ਵਾਲੇ ਨੂੰ ਕਦੀ
ਆਸਟਰੀਆ 'ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਲੋਕਾਂ ਦੀ ਮੌਤ
ਵਿਅਨਾ — ਪੂਰਬੀ ਆਸਟਰੀਆ ਦੇ ਇਕ ਹਵਾਈ ਖੇਤਰ ਵਿਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਐਮਰਜੈਂਸੀ ਸੇਵਾ ਦੇ ਇਕ ਅਧਿਕਾਰੀ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਲੋਅਰ ਆਸਟਰੀਆ ਸੂਬੇ ਦੇ ਫਾਇਰ ਬ੍ਰਿਗੇਡ ਸੇਵਾ ਦੇ ਬੁਲਾਰੇ ਫਰਾਂਜ ਰੇਸਪੇਜਰ ਨੇ ਆਸਟਰੀਆ ਪ੍ਰੈੱਸ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਨੂੰ ਵ
ਸ੍ਰੀ ਸ਼ਿਵਬੀਰ ਸਿੰਘ ਰਾਜਨ ਜੀ ਦਾ ਅਪਣੀ ਯੂਰਪ ਫੇਰੀ ਦੌਰਾਨ ਇਟਲੀ ਪੁੱਜਣ ਤੇ ਸੁਆਗਤ
ਇਟਲੀ, ਕਿਰਮੋਨਾ ( ਪ੍ਰਭਜੋਤ ) --- ਬੀਜੇ ਪੀ ਪੰਜਾਬ ਦੀ ਅਹਿਮ ਸਖਸ਼ੀਅਤ ਸ੍ਰੀ ਸ਼ਿਵਬੀਰ ਸਿੰਘ ਰਾਜਨ ਅੱਜਕਲ ਅਪਣੇ ਪਰਿਵਾਰ ਸਮੇਤ ਯੂਰਪ ਦੌਰੇ ਤੇ ਹਨ ਅਤੇ ਇਸੇ ਸੰਦਰਭ ਵਿਚ ਉਹ ਇਟਲੀ ਪੁਜੇ ਜਿਥੇ ਕਿ ਰੋਮ ਵਿਚ ਵੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾ ਵਲੌ ਉਹਨਾ ਨਾਲ ਮੁਲਾਕਾਤ ਕੀਤੀ ਗਈ ਅਤੇ ਮਿਲਾਨ ਵਿਚ ਸ੍ਰੀ ਅਨਿਲ ਕੁਮਾਰ ਲੋਧੀ ਅਤੇ ਸਤਵਿੰਦਰ ਮਿਆਣੀ ਜੀ ਨੇ ਵੀ ਉਹਨਾ ਦਾ ਇ
ਸ੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਇਟਲੀ ਵਲੌ 11ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ
ਰਾਜੂ ਚਮਕੌਰ,ਗੌਰਵ ਬੌਨਟ ਅਤੇ ਰਵਿੰਦਰ ਭਾਟੀਆ ਜੀ ਵਲੌ ਸੰਗਤਾਂ ਦੇ ਚਰਨਾਂ ਵਿਚ ਹਾਜਰੀ ਲਗਵਾਈ ਜਾਵੇਗੀ ਇਟਲੀ,ਕਿਰਮੋਨਾ (ਸਤਵਿੰਦਰ ਮਿਆਣੀ)-ਇਟਲੀ ਦੇ ਕਿਰਮੋਨਾ ਜਿਲੇ ਵਿਚ ਸਥਾਪਿਤ ਸ੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੇ ਵਿਚ ਸ੍ਰੀ ਦੁਰਗਾ ਮਹਾਵੀਰ ਦਲ ਬਰੇਸ਼ੀਆ ਇਟਲੀ ਵਲੌ 11ਵਾਂ ਵਿਸ਼ਾਲ ਭਗਵਤੀ ਜਾਗਰਣ 14 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ । ਉਲੀਕੇ ਗਏ ਪ੍ਰ
ਇਟਲੀ ਕਿਰਮੋਨਾ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
ਭਾਰਤੀ ਕੌਸਲੇਟ ਦਫਤਰ ਮਿਲਾਨ,ਨਾਰੀ ਐਸੋਸੀਏਸ਼ਨ ਅਤੇ ਸਨਾਤਨ ਧਰਮ ਸੰਘ ਵਲੌ ਦਿੱਤਾ ਗਿਆ ਭਰਪੂਰ ਸਹਿਯੋਗ ਇਟਲੀ,ਕਿਰਮੋਨਾ -ਇਟਲੀ ਦੇ ਕਿਰਮੋਨਾ ਜਿਲੇ ਵਿਚ ਸਥਾਪਿਤ ਸ੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੇ ਵਿਚ ਬੀਤੇ ਦਿਨੀ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਅਪਣੀ ਹਾਜਰੀ ਲਗਵਾਈ ਅਤੇ ਭਾਰਤ ਦੀ ਇਸ ਪੁਰਾਤਨ ਕਲਾ ਨੂੰ ਅੰਤਰਰਾਸ਼ਟਰੀ ਪੱਧਰ
ਬ੍ਰਿਟੇਨ ਦੇ ਉੱਚ ਸਦਨ 'ਚ ਯੂਰਪੀ ਸੰਘ ਤੋਂ ਵੱਖ ਹੋਣ ਦਾ ਬਿੱਲ ਪਾਸ
ਲੰਡਨ — ਬ੍ਰਿਟੇਨ ਦੇ ਉੱਚ ਸਦਨ ਨੇ ਬੁੱਧਵਾਰ ਨੂੰ ਯੂਰਪੀ ਸੰਘ (ਈ. ਯੂ.) ਤੋਂ ਵੱਖ ਹੋਣ ਸੰਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਬਿੱਲ 'ਤੇ ਮਹੀਨਿਆਂ ਤੋਂ ਹੋ ਰਹੀ ਸੰਸਦੀ ਚਰਚਾ 'ਤੇ ਵੀ ਵਿਰਾਮ ਲੱਗ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣਨ 'ਤੇ ਬ੍ਰਿਟੇਨ ਦੀ ਯੂਰਪੀ ਸੰਘ ਦੀ ਮੈਂਬਰਤਾਂ ਰਸਮੀ ਰੂਪ ਨਾਲ ਖਤਮ ਹੋ ਜਾਵੇਗੀ। ਬ੍ਰਿਟੇਨ ਦੇ ਉੱਚ ਸਦਨ ਯਾਨੀ ਕਿ ਹਾਊ
ਅਮਰੀਕਾ ਨੇ ਦੱਖਣੀ ਕੋਰੀਆ ਨਾਲ ਫੌਜੀ ਅਭਿਆਸ ਨੂੰ ਕੀਤਾ ਰੱਦ
ਵਾਸ਼ਿੰਗਟਨ — ਉੱਤਰੀ ਕੋਰੀਆ ਨਾਲ ਹੋਈ ਰਾਜਨੀਤਕ ਗੱਲਬਾਤ 'ਤੇ ਖਰਾ ਉੱਤਰਣ ਲਈ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਦੋ ਫੌਜੀ ਅਭਿਆਸ ਅਣਮਿੱਥੇ ਸਮੇਂ ਲਈ ਰੱਦ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ। ਪੈਂਟਾਗਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਡਾਨਾ ਵ੍ਹਾਈਟ ਨੇ ਦੱਸਿਆ,'' ਸਿੰਗਾਪੁਰ ਵਾਰਤਾ ਦੇ ਨਤੀਜਿਆਂ ਕਾਰਨ ਅਤੇ ਸਾਡੇ ਸਾਥੀ 'ਰੀਪਬਲਿਕਨ ਆਫ ਕੋਰੀਆ' ਨਾਲ ਸਹਿਯੋਗ ਲਈ ਰੱਖ
ਅਗਸਤਾ ਵੈਸਟਲੈਂਡ ਘੁਟਾਲਾ: ਇਟਲੀ ਸਰਕਾਰ ਨੇ ਜੇਰੋਸਾ ਨੂੰ ਭਾਰਤ ਨੂੰ ਸਪੁਰਦ ਕਰਨ ਤੋਂ ਕੀਤਾ ਇਨਕਾਰ
ਰੋਮ — ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਵਾਲੇ ਕਾਰਲੋ ਜੇਰੋਸਾ ਨੂੰ ਇਟਲੀ ਸਰਕਾਰ ਨੇ ਭਾਰਤ ਨੂੰ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੇਰੋਸਾ 'ਤੇ ਸੌਦੇ ਵਿਚ ਰਿਸ਼ਵਤਖੋਰੀ ਦਾ ਦੋਸ਼ ਹੈ। ਇਟਲੀ ਸਰਕਾਰ ਨੇ ਕਿਹਾ ਹੈ ਕਿ ਉਸ ਦਾ ਭਾਰਤ ਨਾਲ ਕਾਨੂੰਨੀ ਪ੍ਰਕਿਰਿਆ ਵਿਚ ਸਹਾਇਤਾ ਕਰਨ ਦਾ ਕੋਈ ਸਮਝੌਤਾ ਨਹੀਂ ਹੈ। ਇਟਲੀ ਦੇ ਇਸ ਰਵੱਈਏ ਨਾਲ
ਇਟਲੀ ਵਿੱਚ ਵਿੱਤੀ ਟੈਕਸ ਚੋਰਾਂ ਨੇ ਇਟਲੀ ਸਰਕਾਰ ਨੂੰ ਲਾਇਆ 2.3 ਬਿਲੀਅਨ ਯੂਰੋ ਦਾ ਚੂਨਾ
ਰੋਮ — ਭਾਰਤ ਹੀ ਨਹੀਂ ਸਗੋਂ ਇਟਲੀ ਵਿੱਚ ਵੀ ਵੱਡੇ-ਵੱਡੇ ਉਦਯੋਗਪਤੀ ਟੈਕਸ ਚੋਰੀ ਕਰਕੇ ਸਰਕਾਰ ਨੂੰ ਗੁੰਮਰਾਹ ਕਰਨ ਵਿੱਚ ਮਾਹਿਰ ਹਨ। ਪੂਰੀ ਦੁਨੀਆ ਵਿੱਚ ਉਦਯੋਗਪਤੀਆਂ ਵੱਲੋਂ ਆਪਣੀ ਆਮਦਨ ਮੁਤਾਬਕ ਸਰਕਾਰ ਨੂੰ ਦਿੱਤੇ ਟੈਕਸ ਨਾਲ ਉਨ੍ਹਾਂ ਦੇ ਦੇਸ਼ ਦਾ ਭੱਵਿਖ ਬਣਦਾ ਹੈ, ਫਿਰ ਵੀ ਵੱਡੇ-ਵੱਡੇ ਉਦਯੋਗਪਤੀ ਟੈਕਸ ਚੋਰੀ ਕਰਨ ਵਿੱਚ ਰਤਾ ਵੀ ਸੰਕੋਚ ਨਹੀਂ ਕਰਦੇ। ਭਾਰਤ ਵਿੱਚ ਅਜਿਹੇ
ਰਿਫਰੈਨਡਮ 2020 ਦਾ ਦਾਇਰਾ ਸਾਰਾ ਪੁਰਾਤਨ ਪੰਜਾਬ ਹੋਣਾ ਲਾਜਮੀ ਹੈ ਨਾ ਕਿ ਸਿਰਫ ਅਧੁਨਿਕ ਪੰਜਾਬ ਤੱਕ ਸੀਮਿਤ----ਸਤਵਿੰਦਰ ਮਿਆਣੀ
ਕੀ ਸਿੱਖ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਵਾਪਿਸ ਨਹੀ ਲੇਣਾ ਚਾਹੁੰਦੇ ? ਇਹਨੀ ਦਿਨੀ ਪੰਜਾਬ ਵਿਚ ਅੰਤਰਰਾਸ਼ਟਰੀ ਸਿੱਖਾਂ ਵਲੌ ਬੜੇ ਜੋਸ਼ ਨਾਲ ਰਿਫਰੈਨਡਮ 2020 ਚਲਾਇਆ ਜਾ ਰਿਹਾ ਹੈ ਜੋ ਕਿ ਖਾਲਿਸਤਾਨ ਦੀ ਹੋਦ ਤੇ ਅਧਾਰਿਤ ਹੈ ਅਤੇ ਇਹ ਵੀ ਸੱਚ ਹੈ ਕਿ ਸਿੱਖਾਂ ਦਾ ਇਕ ਬਹੁਤ ਵੱਡਾ ਹਿੱਸਾ ਇਸ ਸੋਚ ਅਤੇ ਪ੍ਰੋਗਰਾਮ ਨਾਲ ਸਹਿਮਤੀ ਵੀ ਪ੍ਰਗਟ ਕਰਦਾ ਹੈ ।ਪਰੰਤੂ ਸਵਾਲ ਇਹ ਉ
ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ 68ਵੀਂ ਬਰਸੀ ਨੂੰ ਸਮਰਪਿਤ ਸਮਾਗਮ 23 ਅਤੇ 24 ਜੂਨ ਨੂੰ ਕਰਵਾਏ ਜਾ ਰਹੇ ਹਨ।
ਗਿਆਨੀ ਫੋਜਾ ਸਿੰਘ ਸਾਗਰ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ ਕਿਰਮੋਨਾ,(ਸਤਵਿੰਦਰ ਮਿਆਣੀ) 16 ਜੂਨ 2018 ---- ਗੁਰਦੁਆਰਾ ਸਿੰਘ ਸਭਾ ਪਾਰਮਾ ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ 68ਵੀਂ ਬਰਸੀ 23ਅਤੇ 24 ਜੂਨ ਨੂੰ ਮਨਾਈ ਜਾ ਰਹੀ ਹੈ। ਜਿਸ ਦੋਰਾਨ 2
ਸਰਭ ਬ੍ਰਾਹਮਣ ਮਹਾਂਸਭਾ ਇਟਲੀ ਦੇ ਚੇਅਰਮੈਨ ਸ੍ਰੀ ਵਿਜੈ ਸਿੰਘ ਸਲਵਾਹਨ ਵਲੌ ਸਾਲਾਨਾ ਮਹਾਂਕੁੰਭ ਮੇਲੇ ਵਿਚ ਹੁੰਮ-ਹੂਮਾ ਕੇ ਪੁੱਜਣ ਦੀ ਸਮੂਹ ਸੰਗਤਾਂ ਨੂੰ ਬੇਨਤੀ
8ਵਾਂ ਸਲਾਨਾ ਮਹਾਂਕੁਭ ਮੇਲਾ 28 ਜੁਲਾਈ 2018 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਹਾ ਹੈ ਕਿਰਮੋਨਾ (ਸਤਵਿੰਦਰ ਮਿਆਣੀ) 16/5/18-ਸ੍ਰੀ ਸ਼ਨੀ ਮੰਦਿਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ 8ਵਾਂ ਸਲਾਨਾ ਮਹਾਂਕੁਭ ਮੇਲਾ 28 ਜੁਲਾਈ 2018 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਹਾ ਹੈ,ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮਹਾਂਕੁਭ ਮੇਲੇ ਦੀ ਆਰੰਭਤਾ ਸ਼ਾਮ 07:00 ਵਜੇ ਕੀਤੀ ਜਾਵੇਗੀ ਅਤੇ ਲੰ
ਇਰਾਕ 'ਚ ਬੰਬ ਧਮਾਕਾ, ਇਕ ਦੀ ਮੌਤ ਤੇ 14 ਜ਼ਖਮੀ
ਕਿਰਕੁਕ— ਇਰਾਕ ਦੇ ਕਿਰਕੁਕ 'ਚ ਬੰਬ ਧਮਾਕਾ ਹੋਣ ਨਾਲ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 14 ਜ਼ਖਮੀ ਹੋ ਗਏ। ਡਾਕਟਰਾਂ ਮੁਤਾਬਕ ਕੁੱਝ ਦੀ ਹਾਲਤ ਗੰਭੀਰ ਹੈ ਅਤੇ ਇਹ ਧਮਾਕਾ ਸ਼ੁੱਕਰਵਾਰ ਨੂੰ ਹੋਇਆ। ਸੂਤਰਾਂ ਮੁਤਾਬਕ ਇਹ ਬੰਬ ਧਮਾਕੇ ਸ਼ਾਮ ਨੂੰ ਭੀੜ ਵਾਲੇ ਬਾਜ਼ਾਰ 'ਚ ਕੀਤਾ ਗਿਆ। ਰਮਜ਼ਾਨ ਦੇ ਪਾਕਿ ਮਹੀਨੇ 'ਚ ਇਸ ਸਮੇਂ ਮੁਸਲਮਾਨ ਭਾਈਚਾਰਾ ਖਰੀਦਦਾਰੀ 'ਚ ਰੁੱਝਿਆ
ਫਰਾਂਸ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਖਤ ਕਾਨੂੰਨ, ਸਕੂਲ 'ਚ ਫੋਨ ਲੈ ਜਾਣ 'ਤੇ ਲੱਗੀ ਰੋਕ
ਪੈਰਿਸ— ਸਾਡੇ ਦੇਸ਼ 'ਚ ਵਿਦਿਆਰਥੀਆਂ ਦੇ ਟਾਪ 'ਤੇ ਆਉਣ 'ਤੇ ਉਨ੍ਹਾਂ ਨੂੰ ਫੋਨ ਅਤੇ ਲੈਪਟਾਪ ਲੈ ਕੇ ਦਿੱਤੇ ਜਾਣਾ ਆਮ ਗੱਲ ਹੋ ਗਈ ਹੈ ਪਰ ਫਰਾਂਸ ਨੇ ਤਾਂ ਵਿਦਿਆਰਥੀਆਂ ਦਾ ਫੋਨ ਹੀ ਬੰਦ ਕਰ ਦਿੱਤਾ ਹੈ। ਫਰਾਂਸ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ ਜਿਸ ਨੇ ਸਕੂਲਾਂ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਫੋਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ
ਈਦ ਮੌਕੇ ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨਾਲ ਜੰਗਬੰਦੀ 'ਤੇ ਸਹਿਮਤੀ ਪ੍ਰਗਟਾਈ
ਕਾਬੁਲ— ਤਾਲਿਬਾਨ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ ਅਫਗਾਨ ਸੁਰੱਖਿਆ ਫੌਜ ਨਾਲ ਈਦ ਦੇ ਮੌਕੇ 'ਤੇ ਤਿੰਨ ਦਿਨ ਦੀ ਜੰਗਬੰਦੀ ਰੱਖੇਗਾ ਪਰ ਵਿਦੇਸ਼ੀ ਫੌਜ ਦੇ ਖਿਲਾਫ ਉਸ ਦੀ ਮੁਹਿੰਮ ਜਾਰੀ ਰਹੇਗੀ। ਅਫਗਾਨ ਸਰਕਾਰ ਵੱਲੋਂ ਰਮਜ਼ਾਨ ਦੇ ਮੌਕੇ 'ਤੇ ਇਕ ਹਫਤੇ ਲੰਬੇ ਜੰਗਬੰਦੀ ਦੀ ਘੋਸ਼ਣਾ ਦੇ ਦੋ ਦਿਨਾਂ ਬਾਅਦ ਅੱਤਵਾਦੀ ਸੰਗਠਨ ਤਾਲਿਬਾਨ ਨੇ ਮੀਡੀਆ 'ਚ ਇਹ ਬਿਆਨ ਜਾਰੀ ਕੀਤਾ ਹੈ ਕਿ ਉਹ ਤਿ
ਸਵ ਇੰਸਪੈਕਟਰ ਸ ਗੰਧਰਬ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਇਟਲੀ ਵਿਚ ਸਮੂਹ ਮਿਆਣੀ ਪਰਿਵਾਰ ਵਲੌ ਸਮਾਗਮ ਕਰਵਾਏ ਗਏ।
ਇਟਲੀ,ਕਿਰਮੋਨਾ ---- ਗੁਰਦਵਾਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਟਰ ਬੋਰਗੋਸਨਜਾਕਮੋ,ਇਟਲੀ ਵਿਖੇ 6 ਜੂਨ ਨੂੰ ਸਵ ਇੰਸਪੈਕਟਰ ਸ ਗੰਧਰਬ ਸਿੰਘ ਜੀ ਦੀ 17 ਵੀ ਸਾਲਾਨਾ ਬਰਸੀ ਸਮਾਗਮ ਕਰਵਾਏ ਗਏ ।ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਸਜਾਏ ਦੀਵਾਨਾਂ ਵਿਚ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਜੀ ਵਲੌ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਗੁਰ ਵਿਚਾਰਾ ਨਾਲ ਜੋੜਿਆ
ਇਟਲੀ 'ਚ ਦੋ ਹੋਰ ਭਾਰਤੀ ਨਸ਼ਿਆਂ ਦੇ ਕਾਰੋਬਾਰ 'ਚ ਸਲਾਖਾਂ ਪਿੱਛੇ
ਰੋਮ ਇਟਲੀ — ਇਟਲੀ ਵਿੱਚ ਕੁਝ ਕੁ ਨਸ਼ਾ ਬਿਰਤੀ ਵਾਲੇ ਭਾਰਤੀ ਨੌਜਵਾਨਾਂ ਨੇ ਸ਼ਾਇਦ ਇਹ ਸਹੁੰ ਹੀ ਚੁੱਕੀ ਹੋਈ ਹੈ ਕਿ ਉਹ ਭਾਰਤ ਰਹਿਣ ਜਾਂ ਇਟਲੀ ਨਸ਼ਿਆਂ ਦੇ ਸੇਵਨ ਤੋਂ ਤੋਬਾ ਨਹੀਂ ਕਰਨਗੇ ਇਸ ਲਈ ਚਾਹੇ ਉਨ੍ਹਾਂ ਦੀ ਜਿੰਦਗੀ ਜਾਂਦੀ ਹੈ ਤਾਂ ਜਾਵੇ। ਅਜਿਹੇ ਆਪਣੀ ਹੀ ਜਿੰਦਗੀ ਦੇ ਦੁਸ਼ਮਣ ਭਾਰਤੀ ਨੌਜਵਾਨਾਂ ਨੂੰ ਹੁਣ ਤੱਕ ਇਟਲੀ ਦਾ ਕੋਈ ਵੀ ਸਮਾਜ ਸੇਵਕ ਜਾਂ ਸੰਸਥਾ ਸੁਧਾਰਨ ਲਈ ਜ਼ਿ
ਭਾਰਤ ਦੇ ਨੋਟਿਸ ਦਾ ਫੇਸਬੁੱਕ ਨੇ ਦਿੱਤਾ ਜਵਾਬ, ਕੈਂਬ੍ਰਿਜ ਦੇ ਜਵਾਬ ਦਾ ਇੰਤਜ਼ਾਰ
ਨਵੀਂ ਦਿੱਲੀ — ਡਾਟਾ ਲੀਕ 'ਤੇ ਭਾਰਤ ਸਰਕਾਰ ਦੇ ਹਾਲੀਆ ਨੋਟਿਸ ਦਾ ਫੇਸਬੁੱਕ ਨੇ ਜਵਾਬ ਦਿੱਤਾ ਹੈ। ਉਸ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਯੂਜ਼ਰਾਂ ਦੀ ਜਾਣਕਾਰੀ ਸੁਰੱਖਿਅਤ ਰੱਖਣ ਲਈ ਬਦਲਾਅ ਕੀਤੇ ਗਏ ਹਨ। ਹਾਲਾਂਕਿ ਕੈਂਬ੍ਰਿਜ ਐਨਾਲਿਟਿਕਾ ਨੇ ਅਜੇ ਆਪਣਾ ਜਵਾਬ ਨਹੀਂ ਭੇਜਿਆ ਹੈ। ਸੂਚਨਾ ਤੇ ਟੈਕਨਾਲੋਜੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਫੇਸਬੁੱਕ ਤੇ ਐਨਾਲਿਟ
ਪੀ.ਆਰ.ਟੀ.ਸੀ. ਬੱਸ ਦੇ ਮੁਲਾਜ਼ਮਾਂ ਅਤੇ ਕਾਲਝਾੜ ਟੋਲ ਪ੍ਰਬੰਧਕਾਂ 'ਚ ਹੋਇਆ ਵਿਵਾਦ
ਭਵਾਨੀਗੜ੍ਹ (ਵਿਕਾਸ) — ਪਿੰਡ ਕਾਲਾਝਾੜ ਨੇੜੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਟੋਲ ਪਲਾਜ਼ਾ ਤੋਂ ਲੰਘਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੀ.ਆਰ.ਟੀ.ਸੀ. ਬੱਸ ਦੇ ਮੁਲਾਜ਼ਮਾਂ ਅਤੇ ਟੋਲ ਕਰਮਚਾਰੀਆਂ ਵਿਚਕਾਰ ਵਿਵਾਦ ਖੜਾ ਹੋ ਗਿਆ । ਟੋਲ ਪ੍ਰਬੰਧਕਾਂ ਨੇ ਪੀ.ਆਰ.ਟੀ.ਸੀ. ਬੱਸ ਦੇ ਚਾਲਕ ਅਤੇ ਕੰਡਕਟਰ 'ਤੇ ਟੋਲ ਪਲਾਜ਼ਾ ਦੇ ਇਕ ਕਰਮੀ ਦੀ ਗੰਭੀਰ ਕੁੱਟਮਾਰ ਕਰਨ ਅਤੇ ਟ
ਸਰਹੱਦ ਪਾਰੋਂ ਵਧੀ ਹਥਿਆਰਾਂ ਦੀ ਤਸਕਰੀ, ਬੀ. ਐੱਸ. ਐੱਫ. ਅਲਰਟ
ਚੰਡੀਗੜ੍ਹ : ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦਿਆਂ ਦੇ ਚੱਲਦਿਆਂ ਨਸ਼ਿਆਂ ਦੇ ਨਾਲ-ਨਾਲ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਤੇਜ ਕਰ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਧੀ ਹੈ। ਤਸਕਰ ਨਸ਼ਿਆਂ ਦੇ ਨਾਲ-ਨਾਲ ਚੀਨ, ਰੂਸ ਅਤੇ ਇਟਲੀ ਵਲੋਂ ਬਣਾਏ ਗਏ ਹਥਿਆਰ ਭਾਰਤ ਲਿਆ ਰਹੇ ਹਨ। ਇਹ ਤਸਕਰੀ ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਸਰਹੱਦ
ਟਰਾਂਸਫਾਰਮਰ ਦੀਆਂ ਚੰਗਿਆੜੀਆਂ ਨੇ ਕਈ ਏਕੜ ਕਣਕ ਤੇ ਨਾੜ ਨੂੰ ਸਾੜਿਆ
ਫਾਜ਼ਿਲਕਾ(ਨਾਗਪਾਲ, ਲੀਲਾਧਰ)—ਪਿੰਡ ਗੰਜੂਆਣਾ ਹਸਤਾ ਢਾਣੀ ਪ੍ਰਤਾਪ ਸਿੰਘ ਸ਼ਮਸ਼ਾਬਾਦ ਵਿਚ ਅੱਜ ਸਵੇਰੇ ਲੱਗਭਗ 9 ਵਜੇ ਅਚਾਨਕ ਬਿਜਲੀ ਦੀਆਂ ਤਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਟਰਾਂਸਫਾਰਮਰ 'ਚੋਂ ਨਿਕਲੀ ਚੰਗਿਆੜੀ ਨਾਲ ਅੱਗ ਲੱਗਣ ਕਾਰਨ ਲੱਗਭਗ ਸਵਾ ਤਿੰਨ ਕਿੱਲੇ ਕਣਕ ਅਤੇ 6 ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਗੰਜੂਆਣਾ ਹਸਤਾ ਵਾਸੀ ਕਿਸਾਨ ਹਰਸ਼ ਕੁ
ਲੋਕ-ਰਾਇ
ਕੀ 2019 ਵਿੱਚ ਭਾਰਤ ਵਿੱਚ ਬੀਜੇਪੀ ਦੀ ਸਰਕਾਰ ਦੋਬਾਰਾ ਬਣੇਗੀ ਜਾਂ ਨਹੀ?